ਸ਼ਿੰਦੇ ਨੂੰ ਚੜ੍ਹਿਆ ਜਨਮ ਦਿਨ ਦਾ ਚਾਅ, ਕੱਟਿਆ ਪ੍ਰੀ-ਬਰਥਡੇਅ ਕੇਕ, ਗਿੱਪੀ ਗਰੇਵਾਲ ਨੇ ਕਿਹਾ ‘ਕੇਕਸ ਦਾ ਲਾਲਚੀ’

Written by  Lajwinder kaur   |  September 20th 2020 06:06 PM  |  Updated: September 20th 2020 06:07 PM

ਸ਼ਿੰਦੇ ਨੂੰ ਚੜ੍ਹਿਆ ਜਨਮ ਦਿਨ ਦਾ ਚਾਅ, ਕੱਟਿਆ ਪ੍ਰੀ-ਬਰਥਡੇਅ ਕੇਕ, ਗਿੱਪੀ ਗਰੇਵਾਲ ਨੇ ਕਿਹਾ ‘ਕੇਕਸ ਦਾ ਲਾਲਚੀ’

ਗਿੱਪੀ ਗਰੇਵਾਲ ਦੇ ਵਿਚਕਾਰਲੇ ਬੇਟੇ ਸ਼ਿੰਦੇ ਗਰੇਵਾਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

gippy grewal with kids

ਇਸ ਵੀਡੀਓ 'ਚ ਸ਼ਿੰਦਾ ਆਪਣੇ ਜਨਮ ਦਿਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਦਿਖਾਈ ਦੇ ਰਿਹਾ ਹੈ । ਜਿਸਦੇ ਚੱਲਦੇ ਉਸ ਨੇ ਪ੍ਰੀ-ਬਰਥਡੇਅ ਦਾ ਸੈਲੀਬਰੇਸ਼ਨ ਹੀ ਕਰ ਲਿਆ ।

shinda

ਵੀਡੀਓ ‘ਚ ਸ਼ਿੰਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ । ਉਧਰ ਵੀਡੀਓ ‘ਚ ਗਿੱਪੀ ਗਰੇਵਾਲ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ । ਗਿੱਪੀ ਗਰੇਵਾਲ ਸ਼ਿੰਦੇ ਨੂੰ ਕਹਿੰਦੇ ਨੇ ਕਿ ਸ਼ਿੰਦਾ ਕੇਕਸ ਦਾ ਲਾਲਚੀ ਹੈ, ਜਿਸ ਤੋਂ ਆਪਣੇ ਜਨਮ ਦਿਨ ਦਾ ਇੰਤਜ਼ਾਰ ਨਹੀਂ ਹੋ ਰਿਹਾ ਹੈ ।

gippy and gurbaaz

ਗਿੱਪੀ ਗਰੇਵਾਲ ਅਕਸਰ ਹੀ ਆਪਣੇ ਬੱਚਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।  ਜਿਸਦੇ ਚੱਲਦੇ ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦੇ ਲਈ ਹੰਬਲ ਕਿਡਜ਼ ਨਾਂਅ ਦਾ ਇੰਸਟਾਗ੍ਰਾਮ ਅਕਾਉਂਟ ਬਣਾਇਆ ਹੈ ।

gippy grewal with his sons

ਦੱਸ ਦਈਏ ਸ਼ਿੰਦਾ ਗਰੇਵਾਲ ਨੂੰ ਅਦਾਕਾਰੀ ਕਰਨ ਪਸੰਦ ਜਿਸ ਕਰਕੇ ਉਹ 'ਅਰਦਾਸ ਕਰਾਂ' 'ਚ ਬਤੌਰ ਬਾਲ ਕਲਾਕਾਰ ਨਜ਼ਰ ਆਇਆ ਸੀ ।

View this post on Instagram

 

#shindagrewal Pre Bday Celebration ? #humblekids #gippygrewal

A post shared by Humble Kids Official (@humblekids_) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network