Advertisment

ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ

author-image
By Lajwinder kaur
New Update
ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ
Advertisment
ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ । ਬੀਤੇ ਦਿਨੀਂ ਕਰਵਾ ਚੌਥ ਦਾ ਤਿਉਹਾਰ ਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
Advertisment
inside pic of shilpa shetty karwa chauth video pic ਹੋਰ ਪੜ੍ਹੋ : ਕਰਵਾ ਚੌਥ ‘ਤੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ ਇੱਕ ਵੀਡੀਓ ‘ਚ ਉਹ ਸਹੇਲੀਆਂ ਦੇ ਨਾਲ ਵਰਤ ਦੀ ਪੂਜਾ ਅਰਚਨਾ ਕਰਦੀ ਹੋਈ ਦਿਖਾਈ ਦੇ ਰਹੀ ਹੈ । shilpa and raj kundra ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਨੇ ਵਰਤ ਖੋਲਣ ਵਾਲੀ ਖ਼ੂਬਸੂਰਤ ਵੀਡੀਓ ਵੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਚੰਦਰਮਾ ਦੀ ਪੂਜਾ ਕਰਨ ਤੋਂ ਬਾਅਦ ਪਤੀ ਰਾਜ ਕੁੰਦਰਾ ਦੇ ਹੱਥ ਤੋਂ ਪਾਣੀ ਪੀ ਕੇ ਵਰਤ ਖੋਲਦੀ ਹੋਈ ਦਿਖਾਈ ਦੇ ਰਹੀ ਹੈ । shilpa shetty instagram pic ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਦੱਸਿਆ ਹੈ ਕਿ ਪਿਛਲੇ ਗਿਆਰਾਂ ਸਾਲਾ ਤੋਂ ਰਾਜ ਕੁੰਦਰਾ ਉਨ੍ਹਾਂ ਦੇ ਨਾਲ ਇਹ ਵਰਤ ਰੱਖ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦੀ ਇਹ ਪਿਆਰੀ ਜਿਹੀ ਵੀਡੀਓ ਪਸੰਦ ਆ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment