ਪੀਟੀਸੀ ਪੰਜਾਬੀ ’ਤੇ ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ By Rupinder Kaler 09 Oct 2021 | Updated On 09 Oct 2021 16:32 IST in Voice of Punjab Chhota Champ New Update Advertisment ਪੀਟੀਸੀ ਪੰਜਾਬੀ ਦੇ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਖੜੀਆਂ ਖਤਮ ਹੋ ਜਾ ਰਹੀਆਂ ਹਨ ਕਿਉਂਕਿ ਥੋੜੀ ਦੇਰ ਵਿੱਚ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ (Voice Of Punjab Chhota Champ 7) ਸ਼ੁਰੂ ਹੋਣ ਜਾ ਰਿਹਾ ਹੈ । ਅੱਜ ਇਸ ਸ਼ੋਅ ਦੇ ਫਾਈਨਲ ਵਿੱਚ ਪਹੁੰਚੇ ਛੇ ਪ੍ਰਤੀਭਾਗੀਆਂ ਯੁਵਰਾਜ ਸਿੰਘ, ਜੌਏਦੀਪ ਸਿੰਘ, ਪ੍ਰਿੰਸ ਕੁਮਾਰ, ਇਸ਼ੀਤਾ, ਮਨਰਾਜ ਸਿੰਘ ਤੇ ਮੰਨਤ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ । ਹੋਰ ਪੜ੍ਹੋ : Advertismentਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ‘ਚ ਅਖਿਲ ਲਗਾਉਣਗੇ ਰੌਣਕਾਂ ਇਹਨਾਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਬਣੇਗਾ । ਗਰੈਂਡ ਫ਼ਿਨਾਲੇ ਵਿੱਚ ਸੰਗੀਤ ਦੇ ਮਹਾਰਥੀਆਂ ਤੇ ਸ਼ੋਅ ਦੇ ਜੱਜ ਸਚਿਨ ਆਹੁਜਾ, ਬੀਰ ਸਿੰਘ ਇਹਨਾਂ ਸੁਰਬਾਜ਼ਾਂ ਨੂੰ ਸੰਗੀਤ ਦੀ ਹਰ ਕਸੌਟੀ ਤੇ ਪਰਖਣਗੇ, ਤੇ ਇਹਨਾਂ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਸੁਨਾਉਣਗੇ । View this post on Instagram A post shared by PTC Punjabi (@ptcpunjabi) ਇੱਥੇ ਹੀ ਬਸ ਨਹੀਂ ਗਾਇਕਾ ਬਾਣੀ ਸੰਧੂ ਤੇ ਗਾਇਕ ਅਖਿਲ ਆਪਣੇ ਗੀਤਾਂ ਨਾਲ ਇਸ ਸੰਗੀਤਕ ਸ਼ਾਮ ਨੂੰ ਰੰਗੀਨ ਬਨਾਉਣਗੇ । ਸੋ ਹੁਣ ਦੇਰ ਕਿਸ ਗੱਲ ਦੀ ਟੀਵੀ ਆਨ ਕਰਕੇ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-7 ਦਾ ਗਰੈਂਡ ਫ਼ਿਨਾਲੇ’ ਅੱਜ ਸ਼ਾਮ 7.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । #entertainment #pollywood #punjabi #bollywood #ptc-punjab #ptc-punjabi-buzz #reality-show #grand-finale #ptc #vopcc7 #voice-of-punjab-chhota-champ-7 Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article