ਬੱਬੂ ਮਾਨ ਅਤੇ ਸਰਦੂਲ ਸਿਕੰਦਰ ਕੀ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ !

written by Shaminder | May 08, 2019

ਬੱਬੂ ਮਾਨ ਦੀ ਇੱਕ ਤਸਵੀਰ ਪੰਜਾਬ ਦੇ ਨਾਮੀ ਗਾਇਕ ਸਰਦੂਲ ਸਿਕੰਦਰ ਦੇ ਪੁੱਤਰ ਸਾਰੰਗ ਸਿਕੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਪੰਜਾਬੀ ਗਾਇਕੀ 'ਚ ਸਥਾਪਿਤ ਗਾਇਕ ਬੱਬੂ ਮਾਨ ਅਤੇ ਸਰਦੂਲ ਸਿਕੰਦਰ ਅਮਰ ਨੂਰੀ ਅਤੇ ਸਾਰੰਗ ਸਿਕੰਦਰ ਨਜ਼ਰ ਆ ਰਹੇ ਨੇ । https://www.instagram.com/p/Bh4AshWABRk/ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ । ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਸਾਰੰਗ ਸਿਕੰਦਰ ਨੇ ਲਿਖਿਆ ਕਿ ਉਹ ਸਾਰੇ ਮਿਲ ਕੇ ਕੁਝ ਨਵਾਂ ਕਰਨ ਜਾ ਰਹੇ ਨੇ ।ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ ਕਿ “A day well spent with the person who knows our Industry as well as this World better than anyone! Full of knowledge, full of Enthusiasm and full of Positiveness! Blessed with a beautiful aura and presence...God bless Babbu chacha ji !Bringin something good for you all together soon” babbu maan and sardool sikander के लिए इमेज परिणाम ਇਹ ਨਵਾਂ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰ ਇਹ ਤਸਵੀਰ ਤੋਂ ਬਾਅਦ ਮੀਡੀਆ 'ਚ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਿ ਇਹ ਕਲਾਕਾਰ ਸੱਚਮੁੱਚ ਹੀ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ ! ਇਸ ਸਭ ਨੂੰ ਲੈ ਕੇ ਸਰਦੂਲ ਸਿਕੰਦਰ ਅਤੇ ਬੱਬੂ ਮਾਨ ਦੇ ਫੈਨਸ ਖ਼ਾਸੇ ਉਤਸ਼ਾਹਿਤ ਹਨ ।

0 Comments
0

You may also like