Advertisment

ਜਦੋਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੰਦਾਂ ਨਾਲ ਰਿਬਨ ਕੱਟ ਕੇ ਦੁਕਾਨ ਦਾ ਕੀਤਾ ਉਦਘਾਟਨ, ਵੀਡੀਓ ਵਾਇਰਲ

author-image
By Rupinder Kaler
New Update
ਜਦੋਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੰਦਾਂ ਨਾਲ ਰਿਬਨ ਕੱਟ ਕੇ ਦੁਕਾਨ ਦਾ ਕੀਤਾ ਉਦਘਾਟਨ, ਵੀਡੀਓ ਵਾਇਰਲ
Advertisment
ਸੋਸ਼ਲ ਮੀਡਿਆ ਤੇ ਪਾਕਿਸਤਾਨ ਦੇ ਇੱਕ ਮੰਤਰੀ (Pakistan minister) ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ । ਖ਼ਬਰਾਂ ਮੁਤਾਬਿਕ ਇਹ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜੇਲ੍ਹ ਮੰਤਰੀ (Pakistan minister) ਦਾ ਹੈ । ਇਸ ਵੀਡੀਓ ਵਿੱਚ ਜੇਲ੍ਹ ਮੰਤਰੀ ਆਪਣੇ ਦੰਦਾਂ ਨਾਲ ਰਿਬਨ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਜੇਲ੍ਹ ਮੰਤਰੀ ਨੇ ਖੁਦ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ। publive-image Pic Courtesy: twitter ਹੋਰ ਪੜ੍ਹੋ :
Advertisment
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਸੰਬਰ ਵਿੱਚ ਕਰਵਾਉਣ ਜਾ ਰਹੇ ਸਨ ਵਿਆਹ …! publive-image Pic Courtesy: twitter ਵੀਡੀਓ ਨੂੰ ਸਾਂਝਾ ਕਰਦਿਆਂ, ਮੰਤਰੀ (Pakistan minister) ਫਯਾਜ਼ ਅਲ ਹਸਲ ਚੌਹਾਨ ਨੇ ਲਿਖਿਆ ਹੈ ਕਿ ਉਸ ਨੇ ਇੱਕ ਦੁਕਾਨ ਦਾ ਉਦਘਾਟਨ ਕਰਨਾ ਸੀ, ਪਰ ਰਿਬਨ ਕੱਟਣ ਲਈ ਰੱਖੀ ਕੈਂਚੀ ਨੇ ਮੌਕੇ 'ਤੇ ਕੰਮ ਨਹੀਂ ਕੀਤਾ, ਜਿਸ ਦੀ ਵਜ੍ਹਾ ਕਰਕੇ ਦੰਦਾਂ ਨਾਲ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ । ਜੇਲ੍ਹ ਮੰਤਰੀ ਦੇ ਟਵਿੱਟਰ ਅਕਾਉਂਟ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ 'ਤੋਂ ਇਹ ਵੀਡਿਓ ਪੋਸਟ ਕਰਦਿਆਂ ਲਿਖਿਆ, "ਮੇਰੇ ਹਲਕੇ ਵਿੱਚ ਦੁਕਾਨ ਖੋਲ੍ਹਣ ਦਾ ਅਨੋਖਾ ਤਰੀਕਾ… .. ਕੈਂਚੀ ਖੁੰਢੀ ਸੀ… ਦੁਕਾਨਦਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਮੈਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਇਆ।"
Advertisment

Stay updated with the latest news headlines.

Follow us:
Advertisment
Advertisment
Latest Stories
Advertisment