ਕਪਿਲ ਸ਼ਰਮਾ ਬਣ ਗਏ ਹਨ ਗਜ਼ਲ ਗਾਇਕ,ਵੇਖੋ ਕਿਸ ਤਰ੍ਹਾਂ ਗਾ ਰਹੇ ਹਨ ਗਜ਼ਲ 

Written by  Shaminder   |  May 24th 2019 03:56 PM  |  Updated: May 24th 2019 04:05 PM

ਕਪਿਲ ਸ਼ਰਮਾ ਬਣ ਗਏ ਹਨ ਗਜ਼ਲ ਗਾਇਕ,ਵੇਖੋ ਕਿਸ ਤਰ੍ਹਾਂ ਗਾ ਰਹੇ ਹਨ ਗਜ਼ਲ 

ਕਪਿਲ ਸ਼ਰਮਾ ਕਮੇਡੀ ਦੀ ਬਜਾਏ ਬਣ ਗਏ ਹਨ ਗਾਇਕ । ਜੀ ਹਾਂ ਉਹ ਵੀ ਆਮ ਗਾਇਕ ਨਹੀਂ ਬਲਕਿ ਗਜ਼ਲ ਗਾਇਕ । ਜੇ ਤੁਸੀਂ ਸੋਚ ਰਹੇ ਹੋ ਕਿ ਉਹ ਸੱਚਮੁੱਚ ਗਾਇਕ ਬਣ ਗਏ ਹਨ ਤਾਂ ਤੁਹਾਡਾ ਸੋਚਣਾ ਗਲਤ ਹੈ । ਕਿਉਂਕਿ ਉਹ ਗਾਇਕ ਮੀਕਾ ਸਿੰਘ ਦੇ ਨਾਲ ਗਜ਼ਲ ਗਾ ਰਹੇ ਨੇ ਅਤੇ ਮੀਕਾ ਸਿੰਘ ਹਾਰਮੋਨੀਅਮ ਵਜਾ ਰਹੇ ਹਨ । ਕਪਿਲ ਸ਼ਰਮਾ ਉੁਨ੍ਹਾਂ ਨੂੰ ਗਜ਼ਲ ਗਾ ਕੇ ਸੁਣਾ ਰਹੇ ਹਨ ।

ਹੋਰ ਵੇਖੋ :ਕੀ ਕਮੇਡੀਅਨ ਕਪਿਲ ਸ਼ਰਮਾ ਬਣਨ ਵਾਲੇ ਹਨ ਪਾਪਾ,ਵਾਇਰਲ ਹੋ ਰਹੀਆਂ ਨੇ ਖ਼ਬਰਾਂ !

https://www.instagram.com/p/BxtknTpA_Ch/

ਮੀਕਾ ਸਿੰਘ ਨੇ ਇਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਤੁਸੀਂ ਇਨ੍ਹਾਂ ਦੋਨਾਂ ਦੀ ਬਿਹਤਰੀਨ ਜੁਗਲਬੰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਅਸਲ 'ਚ ਕਪਿਲ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਬਣ ਗਏ ਕਮੇਡੀਅਨ । ਹੁਣ ਉਹ ਆਪਣੀ ਕਮੇਡੀ ਦੇ ਸ਼ੌਕ ਨੂੰ ਪੂਰਾ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network