Advertisment

ਇਮਰਾਨ ਹਾਸ਼ਮੀ ਦੀ ਪਤਨੀ ਉਹਨਾਂ ਨੂੰ ਇਸ ਵਜ੍ਹਾ ਕਰਕੇ ਮੰਨਦੀ ਹੈ ਮਨਹੂਸ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

author-image
By Rupinder Kaler
New Update
ਇਮਰਾਨ ਹਾਸ਼ਮੀ ਦੀ ਪਤਨੀ ਉਹਨਾਂ ਨੂੰ ਇਸ ਵਜ੍ਹਾ ਕਰਕੇ ਮੰਨਦੀ ਹੈ ਮਨਹੂਸ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ
Advertisment
ਇਮਰਾਨ ਹਾਸ਼ਮੀ ਦਾ ਅੱਜ ਜਨਮ ਦਿਨ ਹੈ । ਇਮਰਾਨ ਆਪਣੀ ਪਤਨੀ ਤੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਇਮਰਾਨ ਦੀ ਪਤਨੀ ਉਸ ਨੂੰ ਅਨਲੱਕੀ ਮੰਨਦੀ ਹੈ । ਇਸ ਪਿੱਛੇ ਵੀ ਇੱਕ ਵੱਡੀ ਵਜ੍ਹਾ ਹੈ, ਜਿਸ ਨੂੰ ਜਾਣਕੇ ਤੁਸੀਂ ਹੈਰਾਨ ਹੋ ਜਾਓਗੇ । ਇਸ ਸਭ ਨੂੰ ਲੈ ਕੇ ਇਮਰਾਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਪਰਵੀਨ, ਆਪਣੀ ਫੇਵਰੇਟ ਗੇਮ ‘ਪੋਕਰ’ ਨੂੰ ਲੈ ਕੇ ਇਮਰਾਨ ਨੂੰ ਅਨਲੱਕੀ ਮੰਨਦੀ ਹੈ । https://www.instagram.com/p/B0BAKljDg4O/ ਇਮਰਾਨ ਨੇ ਦੱਸਿਆ ਕਿ ‘ਮੈਂ ਕਦੇ ਵੀ ਪੋਕਰ ਨਹੀਂ ਜਿੱਤਿਆ, ਪਰ ਮੇਰੀ ਪਤਨੀ ਇਸ ਵਿੱਚ ਮਾਹਿਰ ਹੈ । ਜਦੋਂ ਵੀ ਉਹ ਆਪਣੇ ਦੋਸਤਾਂ ਨਾਲ ਇਹ ਖੇਡ ਖੇਡਦੀ ਹੈ ਉਦੋਂ ਉਹ ਆਪਣੇ ਆਲੇ ਦੁਆਲੇ ਉਸ ਨੂੰ ਫਟਕਣ ਵੀ ਨਹੀਂ ਦਿੰਦੀ ਕਿਉਂਕਿ ਗੇਮ ਦੇ ਮਾਮਲੇ ਵਿੱਚ ਮੈਂ ਉਹਨਾਂ ਲਈ ਅਸ਼ੁਭ ਹਾਂ ਇਹ ਮੰਨਦੀ ਹੈ’।
Advertisment
publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਇਮਰਾਨ ਹਾਸ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਸਹਾਇਕ ਨਿਰਦੇਸ਼ਕ ਸਾਲ 2002 ਵਿੱਚ ਆਈ ਫ਼ਿਲਮ ‘ਰਾਜ਼’ ਨਾਲ ਕੀਤੀ ਸੀ । ਬਤੌਰ ਅਦਾਕਾਰ ਉਸ ਨੇ ਸਾਲ 2003 ਵਿੱਚ ਆਈ ਫ਼ਿਲਮ ‘ਫੁੱਟਪਾਥ’ ਨਾਲ ਕੀਤੀ ਸੀ ਇਹ ਫ਼ਿਲਮ ਕੁਝ ਖ਼ਾਸ ਨਹੀਂ ਚੱਲੀ ਪਰ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ । publive-image ਸਾਲ 2004 ਵਿੱਚ ਆਈ ਫ਼ਿਲਮ ‘ਮਰਡਰ’ ਨਾਲ ਇਮਰਾਨ ਹਾਸ਼ਮੀ ਨੂੰ ਇੱਕ ਪਹਿਚਾਣ ਮਿਲੀ ਤੇ ਇਹ ਫ਼ਿਲਮ ਸੁਪਰਹਿੱਟ ਰਹੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਮਰਾਨ ਛੇਤੀ ਹੀ ਫ਼ਿਲਮ ਚਿਹਰੇ ਵਿੱਚ ਨਜ਼ਰ ਆਉਣ ਵਾਲੇ ਹਨ, ਇਸ ਫ਼ਿਲਮ ਵਿੱਚ ਅਮਿਤਾਬ ਬੱਚਨ ਲੀਡ ਰੋਲ ਵਿੱਚ ਹਨ । https://www.instagram.com/p/BqMVrhOh43P/
Advertisment

Stay updated with the latest news headlines.

Follow us:
Advertisment
Advertisment
Latest Stories
Advertisment