ਜਦੋਂ ਕਪਿਲ ਸ਼ਰਮਾ ਤੇ ਭਾਰਤੀ ਨੇ ਆਪਣੇ ਪ੍ਰਸ਼ੰਸਕ ਨਾਲ ਕੀਤੀ ਅਜਿਹੀ ਹਰਕਤ ਤਾਂ ਵੀਡੀਓ ਹੋ ਗਈ ਵਾਇਰਲ

written by Rupinder Kaler | August 02, 2021

ਕਪਿਲ ਸ਼ਰਮਾ ਤੇ ਭਾਰਤੀ ਸਿੰਘ ਨੂੰ ਇੱਕਠੇ ਚਿਲ ਕਰਦੇ ਹੋਏ ਦੇਖਿਆ ਗਿਆ ਹੈ । ਇਹ ਜੋੜੀ ਸੰਡੇ ਮਨਾਉਣ ਲਈ ਲੰਮੀ ਰਾਈਡ ਤੇ ਨਿਕਲੀ ਸੀ, ਜਿਸ ਦੀਆਂ ਕੁਝ ਵੀਡੀਓ ਕਪਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ । ਇਸ ਦੌਰਾਨ ਭਾਰਤੀ ਸਿੰਘ ਤੇ ਕਪਿਲ ਨੇ ਬਚਪਨ ਕਾ ਪਿਆਰ ਗਾਣਾ ਵੀ ਗਾਇਆ ਹੈ ।

kapil sharma with family Pic Courtesy: Instagram

ਹੋਰ ਪੜ੍ਹੋ :

ਅਨੂੰ ਮਲਿਕ ’ਤੇ ਲੱਗਿਆ ਧੁੰਨ ਚੋਰੀ ਕਰਨ ਦਾ ਇਲਜ਼ਾਮ, ਸੋਸ਼ਲ ਮੀਡੀਆ ਤੇ ਹੋ ਰਹੇ ਹਨ ਟਰੋਲ

kapil sharma pic Pic Courtesy: Instagram

ਭਾਰਤੀ ਤੇ ਕਪਿਲ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਸਮੇਂ ਇਹ ਗਾਣਾ ਗਾਇਆ ਜਾ ਰਿਹਾ ਸੀ ਉਸ ਸਮੇਂ ਕੋਈ ਹੋਰ ਵੀ ਓਥੇ ਮੌਜੂਦ ਸੀ ਜਿਹੜਾ ਕੈਮਰੇ ਦੇ ਦੂਜੇ ਪਾਸੇ ਸੀ । ਜਿਵੇਂ ਹੀ ਕਪਿਲ ਕੈਮਰਾ ਘੁੰਮਾਉਂਦਾ ਹੈ ਤਾਂ ਉਹ ਔਰਤ ਉੱਥੋਂ ਭੱਜ ਜਾਂਦੀ ਹੈ ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ ਹੈ ‘ਫੈਨ ਦੇ ਨਾਲ ਮਸਤੀ’। ਕਪਿਲ ਦੀ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ । ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।

 

View this post on Instagram

 

A post shared by PGs Video Hub (@pgsvideohub)

0 Comments
0

You may also like