Advertisment

ਗਾਇਕੀ 'ਚ ਮਾਸਟਰ ਸਲੀਮ ਨੂੰ ਵੀ ਮਾਤ ਪਾਉਂਦੇ ਨੇ ਉਨ੍ਹਾਂ ਦੇ ਚੇਲੇ

author-image
By Shaminder
New Update
ਗਾਇਕੀ 'ਚ ਮਾਸਟਰ ਸਲੀਮ ਨੂੰ ਵੀ ਮਾਤ ਪਾਉਂਦੇ ਨੇ ਉਨ੍ਹਾਂ ਦੇ ਚੇਲੇ
Advertisment
ਮਾਸਟਰ ਸਲੀਮ ਕਠੂਆ ਆਪਣੇ ਕਿਸੇ ਸ਼ਾਗਿਰਦ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਆਪਣੇ ਸ਼ਾਗਿਰਦ ਨਾਲ ਮੁਲਾਕਾਤ ਕੀਤੀ ।ਦਰਅਸਲ ਮਾਸਟਰ ਸਲੀਮ ਉੱਥੋਂ ਦੀ ਗੁਜ਼ਰ ਰਹੇ ਸਨ ਕਿ ਉਹ ਆਪਣੇ ਸ਼ਾਗਿਰਦ ਦੇ ਘਰ ਪਹੁੰਚ ਗਏ । ਸੰਨੀ ਸਲੀਮ ਦੇ ਘਰ ਪਹੁੰਚੇ ।  ਸੰਨੀ ਤੇ ਮਾਣਕ ਸ਼ਾਹ ਕੋਟੀ ਦੋਵੇਂ ਮਾਸਟਰ ਸਲੀਮ ਦੇ ਸ਼ਾਗਿਰਦ ਨੇ । ਜਿਸ ਦੇ ਆਉਣ ਦੀ ਕੋਸ਼ਿਸ਼ 'ਚ ਉਨ੍ਹਾਂ ਦੇ ਸ਼ਾਗਿਰਦ ਨੇ ਗਾਣਾ ਵੀ ਗਾਇਆ । ਉਨ੍ਹਾਂ ਨੇ ਸਾਰਾ ਸਾਰਾ ਦਿਨ ਤੇਰੇ ਬਿਨ ਨਹੀਂ ਗੁਜ਼ਰਦਾ' ਇਹ ਗੀਤ ਗਾ ਕੇ ਸਭ ਦਾ ਦਿਲ ਜਿੱਤ ਲਿਆ । ਹੋਰ ਵੇਖੋ: ਮਾਸਟਰ ਸਲੀਮ ਨੂੰ ਇਉਂ ਹੀ ਲੋਕ ਨਹੀਂ ਕਹਿੰਦੇ ਮਾਸਟਰ,ਬਚਪਨ ਤੋਂ ਹੀ ਸੁਰਾਂ ਦੇ ਸੁਲਤਾਨ ਨੇ ਸਲੀਮ
Advertisment
ਆਪਣੇ ਸ਼ਾਗਿਰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਪਰਿਵਾਰ ਨੂੰ ਵੇਖ ਕੇ ਮਾਸਟਰ ਸਲੀਮ ਨੇ ਵੀ ਸਭ ਦਾ ਸ਼ੁਕਰੀਆ ਅਦਾ ਕੀਤਾ । ਜਿਉਂ ਹੀ ਇਲਾਕੇ 'ਚ ਮਾਸਟਰ ਸਲੀਮ ਦੇ ਆਉਣ ਦੀ ਖ਼ਬਰ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਦੇ ਫੈਨਸ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਅਤੇ ਇਲਾਕੇ 'ਚ ਜਾਮ ਵਰਗੀ ਸਥਿਤੀ ਪੈਦਾ ਹੋ ਗਈ । ਦੱਸ ਦਈਏ ਕਿ ਮਾਸਟਰ ਸਲੀਮ ਇੱਕ ਬਹੁਤ ਹੀ ਵਧੀਆ ਫ਼ਨਕਾਰ ਹਨ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । master saleem master saleem
Advertisment

Stay updated with the latest news headlines.

Follow us:
Advertisment
Advertisment
Latest Stories
Advertisment