Advertisment

ਜਦੋਂ ਨੇਹਾ ਕੱਕੜ ਦੀ ਰੋਹਨਪ੍ਰੀਤ ਨੇ ਕੀਤੀ ਨਕਲ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਹੀ ਹੈ ਖੂਬ ਪਸੰਦ

author-image
By Rupinder Kaler
New Update
ਜਦੋਂ ਨੇਹਾ ਕੱਕੜ ਦੀ ਰੋਹਨਪ੍ਰੀਤ ਨੇ ਕੀਤੀ ਨਕਲ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਹੀ ਹੈ ਖੂਬ ਪਸੰਦ
Advertisment
ਨੇਹਾ ਕੱਕੜ ਆਪਣੀ ਗਾਇਕੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਚੰਗੀ ਫੈਨ ਫਾਲੋਵਿੰਗ ਹੈ । ਹਾਲ ਹੀ ਵਿੱਚ ਉਸ ਦਾ ਗਾਣਾ ਦਿਲ ਕੋ ਕਰਾਰ ਆਇਆ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Advertisment
publive-image Pic Courtesy: Instagram ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ neha kakkar and rohanpreet enjoying gol gappa Pic Courtesy: Instagram ਇਸ ਸਭ ਦੇ ਚਲਦੇ ਨੇਹਾ ਦਾ ਪਤੀ
Advertisment
ਰੋਹਨਪ੍ਰੀਤ ਵੀ ਇਸ ਗਾਣੇ ਨੂੰ ਗਾਉਂਦਾ ਨਜ਼ਰ ਆ ਰਿਹਾ ਹੈ । ਉਸ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਧਮਾਲ ਪਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਰੋਹਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਹੈ । publive-image Pic Courtesy: Instagram ਇਸ ਵੀਡੀਓ ਵਿੱਚ ਰੋਹਨ ਨੇਹਾ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬੈਠ ਜਾਓ ਬੈਠ ਜਾਓ ਓ ਹੋ ਓ …’ ਇਸ ਤੋਂ ਬਾਅਦ ਉਹ ਨੇਹਾ ਦੀ ਆਵਾਜ਼ ਦੀ ਤਾਰੀਫ ਕਰ ਰਹੇ ਹਨ । ਰੋਹਨਪ੍ਰੀਤ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।
 
View this post on Instagram
 

A post shared by Rohanpreet Singh (@rohanpreetsingh)

Advertisment

Stay updated with the latest news headlines.

Follow us:
Advertisment
Advertisment
Latest Stories
Advertisment