Advertisment

ਆਪਣੇ ਕੱਪੜਿਆਂ ਕਰਕੇ ਚਰਚਾ ‘ਚ ਰਹਿਣ ਵਾਲੇ ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੂਕੋਣ ਦੇ ਕੱਪੜੇ ਪਾ ਕੇ ਕੀਤਾ ਨਵਾਂ ਐਕਸਪੈਰੀਮੈਂਟ, ਵੀਡੀਓ ਵੇਖ ਪ੍ਰਸ਼ੰਸਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

author-image
By Shaminder
New Update
ਆਪਣੇ ਕੱਪੜਿਆਂ ਕਰਕੇ ਚਰਚਾ ‘ਚ ਰਹਿਣ ਵਾਲੇ ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੂਕੋਣ ਦੇ ਕੱਪੜੇ ਪਾ ਕੇ ਕੀਤਾ ਨਵਾਂ ਐਕਸਪੈਰੀਮੈਂਟ, ਵੀਡੀਓ ਵੇਖ ਪ੍ਰਸ਼ੰਸਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
Advertisment
ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਇਸ ਜੋੜੀ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਆਪਣੇ ਲਾਈਫ ਸਟਾਈਲ ਨੂੰ ਲੈ ਕੇ ਅਦਾਕਾਰ ਰਣਵੀਰ ਸਿੰਘ ਕਾਫੀ ਚਰਚਾ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । https://www.instagram.com/p/CEEjdhWBPlZ/?utm_source=ig_web_copy_link ਜੀ ਹਾਂ ਇਸ ਵੀਡੀਓ ‘ਚ ਅਦਾਕਾਰ ਰਣਵੀਰ ਸਿੰਘ ਦੀਪਿਕਾ ਪਾਦੂਕੋਣ ਦੀਆਂ ਡਰੈੱਸਾਂ ‘ਚ ਨਜ਼ਰ ਆ ਰਹੇ ਨੇ ।ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਰਣਵੀਰ ਹੀ ਹਨ ਜਾਂ ਫਿਰ ਕੋਈ ਹੋਰ। https://www.instagram.com/p/CCBNSXPhjHf/ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕ ਇਸ ‘ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ । ਪ੍ਰਸ਼ੰਸਕ ਕੋਈ ਤਾਂ ਹੈਰਾਨ ਹੋ ਕੇ ਰਣਵੀਰ ਸਿੰਘ ਦੇ ਇਸ ਵੀਡੀਓ ‘ਤੇ ਹੈਰਾਨੀ ਜਤਾ ਰਿਹਾ ਹੈ ਅਤੇ ਕੋਈ ਇਸ ਵੀਡੀਓ ਨੂੰ ਵਧੀਆ ਦੱਸ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment