ਨਤੀਜਾ ਐਲਾਨੇ ਜਾਣ 'ਤੇ ਜਦੋਂ ਇਨ੍ਹਾਂ ਪੰਜਾਬੀਆਂ ਨੇ ਅੰਗਰੇਜ਼ੀ 'ਚ ਪਾਈਆਂ ਬੋਲੀਆਂ,ਵੀਡੀਓ ਵਾਇਰਲ 

Written by  Shaminder   |  July 19th 2019 04:19 PM  |  Updated: July 19th 2019 04:19 PM

ਨਤੀਜਾ ਐਲਾਨੇ ਜਾਣ 'ਤੇ ਜਦੋਂ ਇਨ੍ਹਾਂ ਪੰਜਾਬੀਆਂ ਨੇ ਅੰਗਰੇਜ਼ੀ 'ਚ ਪਾਈਆਂ ਬੋਲੀਆਂ,ਵੀਡੀਓ ਵਾਇਰਲ 

ਪੰਜਾਬ ਦੇ ਨੌਜਵਾਨ ਕੈਨੇਡਾ ਜਾਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਨੇ । ਇਸ ਲਈ ਵਿਦਿਆਰਥੀ ਮਿਹਨਤ ਕਰਦੇ ਹਨ ਅਤੇ ਜਿਨ੍ਹਾਂ ਨੂੰ ਅੰਗਰੇਜ਼ੀ ਥੋੜੀ ਘੱਟ ਆਉਂਦੀ ਹੈ ਉਹ ਆਈਲੇਟਸ ਸਿੱਖ ਕੇ ਵਿਦੇਸ਼ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇਨ੍ਹਾਂ ਨੌਜਵਾਨਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।

ਹੋਰ ਵੇਖੋ :ਮਾਨਵ ਵਿੱਜ ਨੇ ਇਸ ਫ਼ਿਲਮ ਨਾਲ ਕੀਤੀ ਸੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੱਜਦਾ ਹੈ ਅਦਾਕਾਰੀ ਦਾ ਡੰਕਾ

https://www.instagram.com/p/Bz922ClHkPR/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਨੌਜਵਾਨ ਆਈਲੈਟਸ 'ਚ ਵਧੀਆ ਬੈਂਡ ਲੈ ਕੇ ਆਉਂਦੇ ਨੇ ਜਿਸ ਤੋਂ ਬਾਅਦ ਨਤੀਜੇ ਐਲਾਨਣ ਵਾਲੀ ਜਗ੍ਹਾ 'ਤੇ ਹੀ ਇਹ ਨੌਜਵਾਨ ਨੱਚਣ ਲੱਗ ਜਾਂਦੇ ਨੇ। ਇਨ੍ਹਾਂ ਨੌਜਵਾਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਪੰਜਾਬ ਦ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਕਾਫੀ ਕਰੇਜ਼ ਹੁੰਦਾ ਹੈ ।ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network