Advertisment

ਸੁਦੇਸ਼ ਲਹਿਰੀ ਦੀ ਕਮੇਡੀ ਵੇਖ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ

author-image
By Shaminder
New Update
ਸੁਦੇਸ਼ ਲਹਿਰੀ ਦੀ ਕਮੇਡੀ ਵੇਖ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ
Advertisment
ਸੁਦੇਸ਼ ਲਹਿਰੀ ਆਪਣੀ ਕਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ ।ਉਹ ਆਪਣੇ ਨਾਂਅ ਵਾਂਗ ਉਹ ਜਿੱਥੇ ਜਾਂਦੇ ਨੇ ਲਹਿਰਾਂ ਲਗਾ ਦਿੰਦੇ ਹਨ । ਪੀਟੀਸੀ ਦੇ ਇੱਕ ਸ਼ੋਅ ਦੌਰਾਨ ਵੀ ਸੁਦੇਸ਼ ਲਹਿਰੀ ਨੇ ਆਪਣੀ ਕਮੇਡੀ ਨਾਲ ਸਭ ਦਾ ਦਿਲ ਜਿੱਤ ਲਿਆ ਜਦੋਂ ਉਨ੍ਹਾਂ ਨੇ ਆਪਣੀ ਕਮੇਡੀ ਨਾਲ ਹੰਸ ਰਾਜ ਹੰਸ ਦੇ ਅੰਦਾਜ਼ 'ਚ ਨਵੇਂ ਗਾਇਕਾਂ ਦੇ ਗਾਇਕੀ ਦੇ ਅੰਦਾਜ਼ ਪੇਸ਼ ਕਰਕੇ ਖੂਬ ਵਾਹਵਾਹੀ ਖੱਟੀ । ਹੋਰ ਵੇਖੋ:Search ਗੁਰਦਾਸ ਮਾਨ ਜਾਣੋਂ ਕੌਣ ਹੈ ਗੁਰਦਾਸ ਮਾਨ ਦਾ ਪਹਿਲਾ ਪਿਆਰ ! ਸੁਦੇਸ਼ ਲਹਿਰੀ ਨੇ ਗੁਰੂ ਰੰਧਾਵਾ ਦਾ ਗਾਣਾ ਲੱਗਦੀ ਲਹੌਰ ਦੀ ਆ ਗਾਣਾ ਗੁਰਦਾਸ ਮਾਨ ਦੇ ਅੰਦਾਜ਼ 'ਚ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ।ਤੁਸੀਂ ਵੀ ਵੇਖੋ ਪੀਟੀਸੀ ਪੰਜਾਬੀ ਦੇ ਇਸ ਪੁਰਾਣੇ ਸ਼ੋਅ ਦਾ ਵੀਡੀਓ ਜਿਸ 'ਚ ਸੁਦੇਸ਼ ਲਹਿਰੀ ਨੇ ਆਪਣੇ ਹੀ ਅੰਦਾਜ਼ 'ਚ ਕਮੇਡੀ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment