ਸੁਦੇਸ਼ ਲਹਿਰੀ ਦੀ ਕਮੇਡੀ ਵੇਖ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ

Written by  Shaminder   |  May 30th 2019 02:16 PM  |  Updated: May 30th 2019 03:17 PM

ਸੁਦੇਸ਼ ਲਹਿਰੀ ਦੀ ਕਮੇਡੀ ਵੇਖ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ

ਸੁਦੇਸ਼ ਲਹਿਰੀ ਆਪਣੀ ਕਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ ।ਉਹ ਆਪਣੇ ਨਾਂਅ ਵਾਂਗ ਉਹ ਜਿੱਥੇ ਜਾਂਦੇ ਨੇ ਲਹਿਰਾਂ ਲਗਾ ਦਿੰਦੇ ਹਨ । ਪੀਟੀਸੀ ਦੇ ਇੱਕ ਸ਼ੋਅ ਦੌਰਾਨ ਵੀ ਸੁਦੇਸ਼ ਲਹਿਰੀ ਨੇ ਆਪਣੀ ਕਮੇਡੀ ਨਾਲ ਸਭ ਦਾ ਦਿਲ ਜਿੱਤ ਲਿਆ ਜਦੋਂ ਉਨ੍ਹਾਂ ਨੇ ਆਪਣੀ ਕਮੇਡੀ ਨਾਲ ਹੰਸ ਰਾਜ ਹੰਸ ਦੇ ਅੰਦਾਜ਼ 'ਚ ਨਵੇਂ ਗਾਇਕਾਂ ਦੇ ਗਾਇਕੀ ਦੇ ਅੰਦਾਜ਼ ਪੇਸ਼ ਕਰਕੇ ਖੂਬ ਵਾਹਵਾਹੀ ਖੱਟੀ ।

ਹੋਰ ਵੇਖੋ:Search ਗੁਰਦਾਸ ਮਾਨ ਜਾਣੋਂ ਕੌਣ ਹੈ ਗੁਰਦਾਸ ਮਾਨ ਦਾ ਪਹਿਲਾ ਪਿਆਰ !

https://www.youtube.com/watch?v=EUoLpPjJqNk

ਸੁਦੇਸ਼ ਲਹਿਰੀ ਨੇ ਗੁਰੂ ਰੰਧਾਵਾ ਦਾ ਗਾਣਾ ਲੱਗਦੀ ਲਹੌਰ ਦੀ ਆ ਗਾਣਾ ਗੁਰਦਾਸ ਮਾਨ ਦੇ ਅੰਦਾਜ਼ 'ਚ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ।ਤੁਸੀਂ ਵੀ ਵੇਖੋ ਪੀਟੀਸੀ ਪੰਜਾਬੀ ਦੇ ਇਸ ਪੁਰਾਣੇ ਸ਼ੋਅ ਦਾ ਵੀਡੀਓ ਜਿਸ 'ਚ ਸੁਦੇਸ਼ ਲਹਿਰੀ ਨੇ ਆਪਣੇ ਹੀ ਅੰਦਾਜ਼ 'ਚ ਕਮੇਡੀ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network