ਵਿੱਕੀ ਕੌਸ਼ਲ ਗੁਰਦਾਸ ਮਾਨ ਦੇ ਹਨ ਵੱਡੇ ਫੈਨ,ਮਿਲ ਕੇ ਖੁਸ਼ੀ 'ਚ ਖੀਵੇ ਹੋਏ ਵਿੱਕੀ ਕੌਸ਼ਲ

written by Shaminder | May 10, 2019

ਅਦਾਕਾਰ ਵਿੱਕੀ ਕੌਸ਼ਲ ਗਾਇਕ ਗੁਰਦਾਸ ਮਾਨ ਦੇ ਵੱਡੇ ਫੈਨ ਹਨ । ਵਿੱਕੀ ਕੌਸ਼ਲ ਦੀ ਗੁਰਦਾਸ ਮਾਨ ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ 'ਚ ਇੱਕ ਗਾਇਕੀ ਦੇ ਬਾਬਾ ਬੋਹੜ ਅਤੇ ਦੂਜੇ ਅਦਾਕਾਰੀ ਦੇ ਖੇਤਰ 'ਚ ਮਾਹਿਰ ਅਦਾਕਾਰ ਵਿੱਕੀ ਕੌਸ਼ਲ । ਦੋਵੇਂ ਹੀ ਇਸ ਤਸਵੀਰ 'ਚ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ।

ਹੋਰ ਵੇਖੋ :Search ਵਿੱਕੀ ਕੌਸ਼ਲ ਇਸ ਛੋਟੇ ਬੱਚੇ ਨੂੰ ‘ਹਾਓਜ਼ ਦ ਜੋਸ਼’ ਪੁੱਛਣ ‘ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ

https://www.instagram.com/p/BveUxWzlu9g/

ਗੁਰਦਾਸ ਮਾਨ ਇੱਕ ਅਜਿਹੇ ਗਾਇਕੀ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਮੱਲ੍ਹਾਂ ਮਾਰੀਆਂ ਹਨ । ਉੱਥੇ ਹੀ ਵਿੱਕੀ ਕੌਸ਼ਲ ਆਪਣੀ ਅਦਾਕਾਰੀ ਦੀ ਬਦੌਲਤ ਵੱਡਾ ਨਾਂਅ ਕਮਾ ਚੁੱਕੇ ਹਨ ।ਗੁਰਦਾਸ ਮਾਨ ਨਾਲ ਸੈਲਫੀ ਲੈ ਕੇ ਉਹ ਕਾਫੀ ਖੁਸ਼ ਨਜ਼ਰ ਆਏ ।

[embed]https://www.instagram.com/p/BuHZH-oldDK/[/embed]

 

0 Comments
0

You may also like