Advertisment

ਜਾਣੋ ਕੌਣ ਹੈ ਲੌਂਗ ਲਾਚੀ ਫ਼ਿਲਮ ਦਾ ਨਿਰਮਾਤਾ

author-image
By PTC Buzz
New Update
ਜਾਣੋ ਕੌਣ ਹੈ ਲੌਂਗ ਲਾਚੀ ਫ਼ਿਲਮ ਦਾ ਨਿਰਮਾਤਾ
Advertisment

ਗਾਇਕੀ ਤੇ ਅਦਾਕਾਰੀ ਤੋਂ ਬਾਅਦ ਹੁਣ ਐਮੀ ਵਿਰਕ ਕਰਨ ਜਾ ਰਹੇ ਨੇ ਸ਼ੁਰੂਆਤ ਇਕ ਨਿਰਮਾਤਾ ਦੇ ਤੌਰ ਤੇ, ਜੀ ਹਾਂ ਐਮੀ ਵਿਰਕ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਚਮਕਦੇ ਸਿੱਤਾਰੇ ਤੋਂ ਚਮਕਦੇ ਨਿਰਮਾਤਾ ਵੀ ਬਨਣ ਦੇ ਲਈ ਤਿਆਰ ਨੇ |

ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੇ ਥੱਲੇ ਬਣ ਰਹੀ ਪਹਿਲੀ ਫਿਲਮ ਦਾ ਨਾਂ ਹੈ ਲੌਂਗ ਲਾਚੀ ਜਿਸਦੇ ਵਿੱਚ ਲੇਖਕ ਤੋਂ ਅਭਿਨੇਤਾ ਬਨਣ ਜਾ ਰਹੇ ਅੰਬਰਦੀਪ ਆਪਣੀ ਅਦਾਕਾਰੀ ਵਿੱਚ ਸ਼ੁਰੂਆਤ ਕਰਣਗੇ ਪੰਜਾਬੀ ਡ੍ਰੀਮ ਗਰਲ ਨੀਰੂ ਬਾਜਵਾ ਦੇ ਨਾਲ | ਐਮੀ ਵਿਰਕ Ammy Virk ਨੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਨਾਂ ਵੀ ਆਪਣੇ ਵਾਂਗ ਹੀ ਠੇਠ ਰੱਖਿਆ ਹੈ | ਜੀ ਹਾਂ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ ਹੈ “ਵਿਲੇਜਰ੍ਸ ਫਿਲਮ ਸਟੂਡੀਓ” | ਇਸ ਕਰਕੇ ਹੋ ਜਾਓ ਬਾਈ ਪਤੰਦਰੋਂ ਸਾਬ ਬਹਾਦਰ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਵੇਖਣ ਦੇ ਲਈ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment