Advertisment

ਪੂਰੀ ਦੁਨੀਆ ਮੰਨਦੀ ਹੈ ਸਿੱਖ ਕੌਮ ਦੀ ਬਹਾਦਰੀ ਦਾ ਲੋਹਾ, ਇਸ ਦੇਸ਼ ਨੇ ਡਾਲਰਾਂ ’ਤੇ ਛਾਪੀ ਸਰਦਾਰ ਦੀ ਤਸਵੀਰ

author-image
By Rupinder Kaler
New Update
ਪੂਰੀ ਦੁਨੀਆ ਮੰਨਦੀ ਹੈ ਸਿੱਖ ਕੌਮ ਦੀ ਬਹਾਦਰੀ ਦਾ ਲੋਹਾ, ਇਸ ਦੇਸ਼ ਨੇ ਡਾਲਰਾਂ ’ਤੇ ਛਾਪੀ ਸਰਦਾਰ ਦੀ ਤਸਵੀਰ
Advertisment
ਸਿੱਖ ਕੌਮ ਆਪਣੀ ਬਹਾਦਰੀ ਤੇ ਹੱਕ ਸੱਚ ਦੀ ਕਮਾਈ ਕਰਨ ਲਈ ਪੂਰੀ ਦੁਨੀਆ ’ਤੇ ਜਾਣੀ ਜਾਂਦੀ ਹੈ । ਦੇਸ਼ ਵਿਦੇਸ਼ ਵਿੱਚ ਸਿੱਖ ਭਾਈਚਾਰੇ (Sikh Community) ਨੇ ਆਪਣੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ । ਇਸੇ ਕਰਕੇ ਸਿੱਖ ਭਾਈਚਾਰੇ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਸੇ ਤਰ੍ਹਾਂ ਦਾ ਸਨਮਾਨ ਫਿਜੀ (Fiji ) ਨਾਂਅ ਦੇ ਦੇਸ਼ ਨੇ ਸਿੱਖ ਭਾਈਚਾਰੇ ਨੂੰ ਦਿੱਤਾ ਹੈ । publive-image Pic Courtesy : google ਹੋਰ ਪੜ੍ਹੋ :
Advertisment
ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ publive-image Pic Courtesy : google ਇਸ ਦੇਸ਼ (Fiji ) ਨੇ ਆਪਣੀ ਕਰੰਸੀ ਫਿਜੀਅਨ ਡਾਲਰ ’ਤੇ ਇੱਕ ਸਿੱਖ ਦੀ ਤਸਵੀਰ ਛਾਪ ਕੇ ਸਿੱਖ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਹੈ ।ਫਿਜੀਅਨ ਸਰਕਾਰ ਵੱਲੋਂ ਜਾਰੀ 2 ਫਿਜੀਅਨ ਡਾਲਰ ਦੇ ਨੋਟ ਤੇ ਇੱਕ ਸਰਦਾਰ ਦੀ ਤਸਵੀਰ ਸਾਫ ਦੇਖੀ ਜਾ ਸਕਦੀ ਹੈ । publive-image Pic Courtesy : google ਫਿਜੀਅਨ ਕਰੰਸੀ (Fijian Currency) ਤੇ ਸਰਦਾਰ ਦੀ ਤਸਵੀਰ ਦਰਸਾਉਂਦੀ ਹੈ ਕਿ ਉਸ ਨੇ ਫਿਜੀ ਮੁਲਕ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮੁਲਕ ਵਿੱਚ ਸਿੱਖਾਂ ਦੀ ਵੱਡੀ ਅਬਾਦੀ ਰਹਿੰਦੀ ਹੈ ਜਿਹੜੀ ਕਿ ਵੱਖ ਵੱਖ ਕਾਰੋਬਾਰਾਂ ਨਾਲ ਜੁੜੀ ਹੋਈ ਹੈ । ਫਿਜੀ (Fiji ) ਦੱਖਣੀ ਪ੍ਰਸ਼ਾਂਤ ਖੇਤਰ ਦਾ ਇੱਕ ਦੇਸ਼ ਹੈ ਜੋ 300 ਵੱਖ -ਵੱਖ ਟਾਪੂਆਂ ਨਾਲ ਬਣਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment