ਇਸ ਵੱਡੀ ਵਜ੍ਹਾ ਕਰਕੇ ਖੁਦ ਨੂੰ ਗੂਗਲ 'ਤੇ ਸਰਚ ਕਰਨਾ ਛੱਡਿਆ ਇਸ ਅਦਾਕਾਰਾ ਨੇ !

written by Shaminder | May 18, 2019

ਬਾਲੀਵੁੱਡ ਅਦਾਕਾਰਾ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਖੁਦ ਨੂੰ ਗੂਗਲ 'ਤੇ ਸਰਚ ਨਹੀਂ ਕਰਦੀ ।ਦਰਅਸਲ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਆਪ ਨੂੰ ਗੂਗਲ 'ਤੇ ਸਰਚ ਕੀਤਾ ਸੀ ਤਾਂ ਗੂਗਲ 'ਤੇ ਆਪਣੀਆਂ ਤਸਵੀਰਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਈ ਸੀ । ਅਦਾਕਾਰਾ ਮੁਤਾਬਕ ਉਸ ਨੇ ਆਪਣੇ ਆਪ ਨੂੰ ਗੂਗਲ 'ਤੇ ਸਰਚ ਕੀਤਾ ਤਾਂ ਉਸ ਨੂੰ ਆਪਣੀਆਂ ਬੈਕਲੈੱਸ ਤਸਵੀਰਾਂ ਵੇਖਣ ਨੂੰ ਮਿਲੀਆਂ ।

aditi rao hydari के लिए इमेज परिणाम

ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ । ਇੱਕ ਚੈਟ ਸ਼ੋਅ ਦੌਰਾਨ ਉਨ੍ਹਾਂ ਨੇ ਇਹ ਖੁਲਾਸਾ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਗੂਗਲ 'ਤੇ ਸਰਚ ਕਰਨਾ ਹੀ ਛੱਡ ਦਿੱਤਾ ਸੀ ।

aditi rao hydari के लिए इमेज परिणाम

ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਨੂੰ ਗੂਗਲ 'ਤੇ ਸਰਚ ਕਰਨਾ ਹੀ ਛੱਡ ਦਿੱਤਾ ਸੀ ।ਹੁਣ ਉਹ ਕਦੇ ਵੀ ਆਪਣੇ ਨਾਂਅ ਨਾਲ ਖੁਦ ਨੂੰ ਸਰਚ ਨਹੀਂ ਕਰਦੀ ।  ਅਦਿਤੀ ਨੇ ਦਿੱਲੀ -6'ਚ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ ਹੈ ।
aditi rao hydari के लिए इमेज परिणाम

0 Comments
0

You may also like