Advertisment

ਕੀ ਹਿਮਾਂਸ਼ੀ ਖੁਰਾਣਾ ਨੇ ਹਟਾਇਆ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ? ਜਾਣੋ ਪੂਰੀ ਖ਼ਬਰ

author-image
By Shaminder
New Update
ਕੀ ਹਿਮਾਂਸ਼ੀ ਖੁਰਾਣਾ ਨੇ ਹਟਾਇਆ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ? ਜਾਣੋ ਪੂਰੀ ਖ਼ਬਰ
Advertisment
ਹਿਮਾਂਸ਼ੀ ਖੁਰਾਣਾ (Himanshi Khurana ) ਜੋ ਕਿ ਬੱਬੂ ਮਾਨ ਦੀ ਵੱਡੀ ਫੈਨ ਹੈ ।ਉਸ ਨੇ ਆਪਣੇ ਸਰੀਰ ‘ਤੇ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ਬਣਵਾਇਆ ਹੋਇਆ ਸੀ । ਪਰ ਪ੍ਰਸ਼ੰਸਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਸ ਦੀਆਂ ਤਸਵੀਰਾਂ ਚੋਂ ਬੱਬੂ ਮਾਨ ਦੇ ਨਾਮ ਵਾਲਾ ਟੈਟੂ ਗਾਇਬ ਸੀ ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਅਦਾਕਾਰਾ ਨੇ ਆਪਣੇ ਸਰੀਰ ਤੋਂ ਬੱਬੂ ਮਾਨ ਦਾ ਟੈਟੂ ਹਟਵਾ ਦਿੱਤਾ ਹੈ ।
Advertisment
'Let bygones be bygones', says Himanshi Khurana requesting not to dig out old matters Image Source: Twitter ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਭਰਾ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੀ ਆਈ ਨਜ਼ਰ, ਵੇਖੋ ਵੀਡੀਓ ਦਰਅਸਲ ਇਹ ਟੈਟੂ ਹਿਮਾਂਸ਼ੀ ਖੁਰਾਣਾ ਨੇ ਹਟਵਾਇਆ ਨਹੀਂ ਹੈ ਬਲਕਿ ਉਸ ਨੂੰ ਕਵਰ ਕੀਤਾ ਗਿਆ ਸੀ । ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਇਹ ਟੈਟੂ ਹਟਵਾਇਆ ਨਹੀਂ, ਬਲਕਿ ਇਸ ਨੂੰ ਛਿਪਾਇਆ ਗਿਆ ਹੈ । Himanshi Khurana ,, image From instagram
Advertisment
ਹੋਰ ਪੜ੍ਹੋ : ਬਿਨ੍ਹਾਂ ਵਜ੍ਹਾ ਟ੍ਰੋਲ ਕਰਨ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਬ੍ਰੇਨਲੈੱਸ, ਕਿਹਾ ‘ਜੋ ਬੀਤ ਗਿਆ, ਉਹ ਬੀਤ ਗਿਆ’ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਵੱਲੋਂ ਜੋ ਵੀ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਸਨ । ਅਕਸਰ ਉਨ੍ਹਾਂ ‘ਚ ਬੱਬੂ ਮਾਨ ਦੇ ਨਾਮ ਦੇ ਵਾਲਾ ਟੈਂਟੂ ਦਿੱਸ ਜਾਂਦਾ ਸੀ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । publive-image Image Source: Instagram ਜਿਸ ਤੋਂ ਬਾਅਦ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋ ਗਈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਛੋਟੇ ਮੋਟੇ ਰੋਲ ਵੀ ਕਰ ਚੁੱਕੀ ਹੈ । ਇਸ ਦੇ ਨਾਲ ਹੀ ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment