ਕੀ ਪੰਜਾਬ-ਹਰਿਆਣਾ ਦੀ ਵੰਡ ਦੀ ਕਹਾਣੀ ਨੂੰ ਬਿਆਨ ਕਰੇਗੀ ਰਿਦਮ ਬੁਆਏਜ਼ ਦੀ ਫ਼ਿਲਮ ‘ਕੰਦੂ ਖੇੜਾ ਕਰੂ ਨਬੇੜਾ’ !

written by Rupinder Kaler | November 23, 2020

ਹੁਣ ਪੰਜਾਬੀ ਫ਼ਿਲਮਾਂ ਵੀ ਨਵੇਂ ਕੰਸੈਪਟ ਤੇ ਬਣਨ ਲੱਗੀਆਂ ਹਨ । ਇਸ ਸਭ ਦੇ ਚਲਦੇ rhythm boyz ਵਲੋਂ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ । ਇਹ ਫ਼ਿਲਮ ‘ਕੰਦੂ ਖੇੜਾ ਕਰੂ ਨਬੇੜਾ’ ਟਾਈਟਲ ਹੇਠ ਰਿਲੀਜ਼ ਕੀਤੀ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਨੇ ਲਿਖੀ ਹੈ ਤੇ ਇਸ ਫਿਲਮ ਨੂੰ ਡਾਇਰੈਕਟ ਵੀ ਅੰਬਰਦੀਪ ਹੀ ਕਰਨਗੇ। rhythm boyz ਹੋਰ ਪੜ੍ਹੋ :

amberdeep ਫਿਲਮ ਦੀ ਟੈਗ ਲਾਇਨ ਹੈ ‘ਕੰਦੂ ਖੇੜਾ ਕਰੂ ਨਬੇੜਾ’ । ਜਿਸ ਤਰ੍ਹਾਂ ਦਾ ਫ਼ਿਲਮ ਦਾ ਪੋਸਟਰ ਹੈ, ਉਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਕਾਫੀ ਗੰਭੀਰ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਦੂ ਖੇੜਾ ਪਿੰਡ ਪੰਜਾਬ ਤੇ ਹਰਿਆਣਾ ਦੀ ਵੰਡ ਵਿੱਚ ਖਾਸ ਮਹੱਤਵ ਰੱਖਦਾ ਹੈ। ਵੱਡੇ ਪੱਧਰ ਤੇ ਇਸ ਪਿੰਡ ਦੀ ਕਹਾਣੀ ਨੂੰ ਕਦੇ ਪੇਸ਼ ਨਹੀਂ ਕੀਤਾ ਗਿਆ। amberdeep ਹਰ ਵਾਰ ਸਿਨੇਮਾ ਤੋਂ ਕੁਝ ਨਵਾਂ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਇਸ ਫਿਲਮ ਦਾ ਮੁੱਦਾ ਕਾਫੀ ਅਲੱਗ ਹੈ। rhythm boyz ਵਲੋਂ ਬਣਾਈਆਂ ਜਾਣ ਵਾਲੀਆਂ ਫ਼ਿਲਮਾਂ ਵੱਖਰੇ ਕਿਸਮ ਦੀਆਂ ਹੁੰਦੀਆਂ ਹਨ । ਜਿਨ੍ਹਾਂ ਵਿੱਚ ਅੰਗਰੇਜ਼, ਲਾਹੌਰੀਏ , ਚੱਲ ਮੇਰਾ ਪੁੱਤ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

0 Comments
0

You may also like