Advertisment

ਵਿੰਗ ਕਮਾਂਡਰ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ 'ਚ ਜਸ਼ਨ ਵਰਗਾ ਮਾਹੌਲ, ਦੇਖੋ ਕਿਸ ਤਰ੍ਹਾਂ ਮਨਾਈ ਗਈ ਖੁਸ਼ੀ  

author-image
By Rupinder Kaler
New Update
ਵਿੰਗ ਕਮਾਂਡਰ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ 'ਚ ਜਸ਼ਨ ਵਰਗਾ ਮਾਹੌਲ, ਦੇਖੋ ਕਿਸ ਤਰ੍ਹਾਂ ਮਨਾਈ ਗਈ ਖੁਸ਼ੀ  
Advertisment
ਪਾਕਿਸਤਾਨ ਦੀ ਹਿਰਾਸਤ ਵਿੱਚ ਆਏ ਭਾਰਤੀ ਪਾਇਲਟ ਅਭਿਨੰਦਨ ਅੱਜ ਵਾਪਿਸ ਵਤਨ ਪਰਤ ਰਹੇ ਹਨ ।ਪਾਇਲਟ ਅਭਿਨੰਦਨ ਦੀ ਘਰ ਵਾਪਸੀ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਹਨਾਂ ਦਾ ਆਪਣੇ ਆਪਣੇ ਤਰੀਕੇ ਨਾਲ ਵੈਲ-ਕਮ ਕੀਤਾ ਹੈ ।ਪਾਇਲਟ ਅਭਿਨੰਦਨ ਦੀ ਘਰ ਵਾਪਸੀ ਨੂੰ ਲੈ ਕੇ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਹੈ । ਬਾਲੀਵੁੱਡ ਨੇ ਵੀ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਮਧੁਰ ਭੰਡਾਰਕਰ ਨੇ ਇਸ ਖ਼ਬਰ ਨੂੰ ਗਰੇਟ ਨਿਊਜ਼ ਕਿਹਾ ਤੇ ਪਾਇਲਟ ਅਭਿਨੰਦਨ ਨੂੰ ਵੈਲ-ਕਮ ਕਿਹਾ ਹੈ । Madhur Bhandarkar Madhur Bhandarkar ਇਸੇ ਤਰ੍ਹਾਂ ਅਦਾਕਾਰਾ ਤਾਪਸੀ ਪੰਨੂ ਵੀ ਕਾਫੀ ਉਤਸ਼ਾਹਿਤ ਨਜ਼ਰ ਆਈ ਹੈ । ਉਹਨਾਂ ਨੇ ਕਿਹਾ ਹੈ ਕਿ ਹੁਣ ਜਾ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆਈ ਹੈ ।
Advertisment
TAPSI PANNU TAPSI PANNU ਵਿਸ਼ਾਲ ਦਦਲਾਨੀ ਨੇ ਹੱਥ ਜੋੜ ਕੇ ਪਾਇਲਟ ਅਭਿਨੰਦਨ ਨੂੰ ਵੈਲ-ਕਮ ਕਿਹਾ ਹੈ ਅਤੇ ਉਹਨਾਂ ਨੇ ਜੰਗ ਨਾ ਕਰਨ ਦੀ ਅਪੀਲ ਕੀਤੀ ਹੈ । vishal dadlani vishal dadlani ਅਦਾਕਾਰਾ ਇਮਰਾਨ ਹਾਸ਼ਮੀ ਦੀ ਫ਼ਿਲਮ ਜੰਨਤ ਦੀ ਅਦਾਕਾਰਾ ਸੋਨਲ ਨੇ ਕਿਹਾ ਹੈ ਕਿ ਇਸ ਖ਼ਬਰ ਨੇ ਉਹਨਾਂ ਦਾ ਦਿਨ ਬਣਾ ਦਿੱਤਾ ਹੈ । Sonal Sonal ਅਦਾਕਾਰ ਰਾਹੁਲ ਦੇਵ ਨੇ ਲਿਖਿਆ ਹੈ ਵਿੰਗ ਕਮਾਂਡਰ ਅਭਿਨੰਦਨ ਛੇਤੀ ਹੀ ਸਹੀ ਸਲਾਮਤ ਘਰ ਵਾਪਿਸ ਆ ਰਹੇ ਹਨ । ਮੈਂ ਇਹ ਖ਼ਬਰ ਸੁਣਕੇ ਫੁੱਲੇ ਨਹੀਂ ਸਮਾ ਰਿਹਾ ।
Advertisment
rahul dev rahul dev ਇਸੇ ਤਰ੍ਹਾਂ ਪਾਲੀਵੁੱਡ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਮਨਾਈ ਜਾ ਰਹੀ ਹੈ ਦਰਸ਼ਨ ਔਲਖ ਤੇ ਲਖਵਿੰਦਰ ਵਡਾਲੀ ਸਮੇਤ ਪਾਲੀਵੁੱਡ ਦੇ ਹੋਰ ਕਈ ਅਦਾਕਾਰਾਂ ਤੇ ਗਾਇਕਾਂ ਨੇ ਪਾਇਲਟ ਅਭਿਨੰਦਨ ਦਾ ਸਵਾਗਤ ਕੀਤਾ ਹੈ । https://www.instagram.com/p/BubRbkeAzCR/ https://www.instagram.com/p/BubOit9AZsl/ https://www.instagram.com/p/BubOVW2Hv8X/
Advertisment

Stay updated with the latest news headlines.

Follow us:
Advertisment
Advertisment
Latest Stories
Advertisment