Advertisment

ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ 

author-image
By Rupinder Kaler
New Update
ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ 
Advertisment
ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗਾਇਕ ਸੁਖਜਿੰਦਰ ਸ਼ਿੰਦਾ ਨੇ ਕੁਝ ਦਿਨ ਪਹਿਲਾਂ ਇੱਕ ਸਿੰਗਲ ਟਰੇਕ 'ਯਾਰਾਂ ਦੀ ਜਾਗੋ' ਰਿਲੀਜ਼ ਕੀਤਾ ਹੈ । ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਵਿਆਹਾਂ ਵਿੱਚ ਇਹ ਗਾਣਾ ਖੂਬ ਵਜਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਆਫਰ ਦਿੱਤਾ ਹੈ । ਹੋਰ ਵੇਖੋ : ਪੰਜਾਬ ਦਾ ਉਹ ਲੋਕ ਗਾਇਕ ਜਿਸ ਨੇ ਸਰੋਤਿਆਂ ਦੇ ਦਿਲਾਂ ‘ਤੇ ਦੋ ਸਦੀਆਂ ਤੱਕ ਕੀਤਾ ਰਾਜ ,ਵੇਖੋ ਵੀਡਿਓ
Advertisment
publive-image ਸ਼ਿੰਦਾ ਨੇ ਆਪਣੇ ਇੰਸਟਾਗਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਕਿਹਾ ਹੈ ਕਿ ਤੁਸੀਂ ਵੀ ਕਿਸੇ ਵਿਆਹ ਦੀ ਜਾਗੋ ਦੀ ਵੀਡਿਓ ਭੇਜ ਸਕਦੇ ਹੋ ਜਿਸ ਨੂੰ ਉਹ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਨਗੇ । ਸ਼ਿੰਦਾ ਨੇ ਇਸ ਲਈ ਇੱਕ ਨੰਬਰ ਵੀ ਸ਼ੇਅਰ ਕੀਤਾ ਹੈ ਜਿਹੜਾ ਕਿ ਇਸ ਤਰਾਂ ਹੈ +447575144696.  ਇਸ ਦੇ ਨਾਲ ਹੀ ਸ਼ਿੰਦਾ ਨੇ ਕਿਹਾ ਹੈ ਉਹਨਾਂ ਦਾ ਗਾਣਾ ਆ ਗਿਆ ਹੈ ਜਿਸ ਦੀ ਵੀਡਿਓ ਵੀ ਆ ਗਈ ਹੈ। ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ https://www.instagram.com/p/Bqu5WJJB34D/ ਸ਼ਿੰਦੇ ਦੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਸ਼ਿੰਦਾ ਨੇ ਹੀ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਨਿੰਦਰ ਮੋਰਾਵਾਲੀਆ ਨੇ ਲਿਖੇ ਹਨ । ਇਸ ਗਾਣੇ ਦਾ ਵੀਡਿਓ ਬੰਟੀ ਨੇ ਬਣਾਈ ਹੈ । ਹੋਰ ਵੇਖੋ : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ
Advertisment

Stay updated with the latest news headlines.

Follow us:
Advertisment
Advertisment
Latest Stories
Advertisment