ਹਨੀ ਸਰਕਾਰ ਦਾ ਗੀਤ ਯਾਰਾਂ ਦੇ ਨਾਲ ਪਾ ਰਿਹਾ ਹੈ ਧੁੱਮਾਂ
ਦੋਸਤ ਤੇ ਉਨ੍ਹਾਂ ਦੀ ਦੋਸਤੀ ਦੇ ਨਾਮ ਨਵਯੁਵਕ ਤੇ ਪ੍ਰਤਿਭਾਵਾਨ ਗਾਇਕ ਹਨੀ ਸਰਕਾਰ ਦਾ ਗੀਤ ਯਾਰਾਂ ਦੇ ਨਾਲ PTC Punjabi ਤੇ ਵਿਸ਼ੇਸ਼ ਰਿਲੀਜ਼ ਹੋ ਗਿਆ ਹੈ | ਜੋ ਕਲ ਤੋਂ ਚੈਨਲ ਤੇ ਚਲਦਾ ਨਜ਼ਰ ਆ ਰਿਹਾ ਹੈ | ਗੀਤ ਦੇ ਬੋਲ ਪ੍ਰਿੰਸ ਰੱਖੜੀ ਨੇ ਲਿਖੇ ਹਨ | ਸੰਗੀਤ ਜੱਸੀ X ਨੇ ਦਿੱਤਾ ਹੈ , ਜਦ ਕੇ ਵੀਡੀਓ ਤੁਲਸੀ ਆਰਟਸ ਵੱਲੋਂ ਬਣਾਈ ਗਈ ਹੈ | ਇਸ ਗੀਤ ਦਾ ਪੋਸਟਰ ਜਿਨ੍ਹਾਂ ਸਰਲ ਹੈ, ਉਨ੍ਹਾਂ ਹੀ ਆਕਰਸ਼ਕ ਹੈ | ਜੋ ਕਿ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ |
https://youtu.be/oFbep8v3Q_s