Advertisment

ਲੋਕਸਭਾ ਚੋਣਾਂ ਦੌਰਾਨ ਵਾਇਰਲ ਹੋਈ ‘ਪੀਲੀ ਸਾੜ੍ਹੀ ਵਾਲੀ’ ਅਫ਼ਸਰ ਮੁੜ ਆਈ ਸੁਰਖ਼ੀਆਂ ‘ਚ

author-image
By Lajwinder kaur
New Update
ਲੋਕਸਭਾ ਚੋਣਾਂ ਦੌਰਾਨ ਵਾਇਰਲ ਹੋਈ ‘ਪੀਲੀ ਸਾੜ੍ਹੀ ਵਾਲੀ’ ਅਫ਼ਸਰ ਮੁੜ ਆਈ ਸੁਰਖ਼ੀਆਂ ‘ਚ
Advertisment
ਸ਼ੋਸਲ ਮੀਡੀਆ ਅਜਿਹਾ ਪਲੇਟਫਰਾਮ ਹੈ ਜਿੱਥੇ ਸੈਲੀਬ੍ਰੇਟੀਸ ਤੋਂ ਇਲਾਵਾ ਆਮ ਲੋਕ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੋਕਸਭਾ ਚੋਣਾਂ ਦੌਰਾਨ ਪੀਲੀ ਸਾੜ੍ਹੀ ਵਾਲੀ ਨਾਂਅ ਦੇ ਨਾਲ ਵਾਇਰਲ ਹੋਈ ਮਹਿਲਾ ਅਫ਼ਸਰ ਦੀ। ਰੀਨਾ ਦ੍ਰਿਵੇਦੀ ਨਾਂ ਦੀ ਇਹ ਮਹਿਲਾ ਅਫ਼ਸਰ ਲਖਨਊ ਦੇ ਪੀਡਬਲਿਊਡੀ ਵਿਭਾਗ ‘ਚ ਜੂਨੀਅਰ ਸਹਾਇਕ ਦੇ ਅਹੁਦੇ ‘ਤੇ ਤਾਇਨਾਤ ਹੈ। ਜੋ ਕਿ ਇੱਕ ਵਾਰ ਫਿਰ ਤੋਂ ਸੁਰਖ਼ੀਆਂ ‘ਚ ਆ ਗਈ ਹੈ।
Advertisment
ਹੋਰ ਵੇਖੋ:ਪੰਜਾਬ ਦੇ ਇਸ ਸਰਦਾਰ ਦੇ ਜਜ਼ਬੇ ਨੂੰ ਸਲਾਮ, 83 ਸਾਲ ਦੀ ਉਮਰ ‘ਚ ਹਾਸਿਲ ਕੀਤੀ ਮਾਸਟਰ ਡਿਗਰੀ, 61 ਸਾਲ ਪੁਰਾਣੀ ਖੁਆਇਸ਼ ਕੀਤੀ ਪੂਰੀ publive-image ਜੀ ਹਾਂ ਸੋਮਵਾਰ ਨੂੰ ਲਖਨਊ ‘ਚ ਹੋਈਆਂ ਚੋਣਾਂ ‘ਚ ਰੀਨਾ ਦ੍ਰਿਵੇਦੀ ਫਿਰ ਤੋਂ ਅਕਰਸ਼ਨ ਦਾ ਕੇਂਦਰ ਬਣੀ ਰਹੀ ਹੈ। ਜਿਸਦੇ ਚਰਚੇ ਇੰਟਰਨੈੱਟ ਉੱਤੇ ਹੋ ਰਹੇ ਹਨ। ਇਸ ਵਾਰ ਉਨ੍ਹਾਂ ਨੇ ਗੋਲਡਨ ਪਿੰਕ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਜਿਸ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਸੀ। ਰੀਨਾ ਦ੍ਰਿਵੇਦੀ ਦੀ ਫੈਸ਼ਨ ਸੇਂਸ ਨੇ ਲੋਕਾਂ ‘ਚ ਸਰਕਾਰੀ ਕਰਮਚਾਰੀਆਂ ਬਾਰੇ ਜੋ ਰਾਏ ਰੱਖਦੇ ਸੀ ਉਸ ਨੂੰ ਬਦਲ ਕੇ ਰੱਖ ਦਿੱਤਾ ਹੈ।        
Advertisment

Stay updated with the latest news headlines.

Follow us:
Advertisment
Advertisment
Latest Stories
Advertisment