ਯੋ-ਯੋ ਹਨੀ ਸਿੰਘ ਨੇ ਇਕ ਵਾਰ ਫਿਰ ਤੋਂ ਤੋੜੇ ਸਭ ਰਿਕਾਰਡ

Written by  Pradeep Singh   |  September 22nd 2017 06:19 PM  |  Updated: September 22nd 2017 06:19 PM

ਯੋ-ਯੋ ਹਨੀ ਸਿੰਘ ਨੇ ਇਕ ਵਾਰ ਫਿਰ ਤੋਂ ਤੋੜੇ ਸਭ ਰਿਕਾਰਡ

ਯੋ-ਯੋ ਹਨੀ ਸਿੰਘ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਨੇ, ਨਾ ਉਨ੍ਹਾਂ ਦਾ ਕੋਈ ਗੀਤ ਆ ਰਿਹਾ ਹੈ ਤੇ ਨਾ ਹੀ ਉਹ ਕੋਈ ਪ੍ਰੋਜੈਕਟ ਫੜ ਰਹੇ ਨੇ ਪਰ ਫਿਰ ਵੀ ਉਨ੍ਹਾਂ ਦੀ ਮਸ਼ਹੂਰੀ ਇੰਨ੍ਹੀ ਹੈ ਕਿ ਕੁਝ ਨਾ ਕੁਝ ਉਨ੍ਹਾਂ ਦੇ ਨਾਲ ਜੁੜ ਹੀ ਜਾਂਦਾ ਹੈ |

ਹਾਲ ਹੀ 'ਚ ਹਨੀ ਸਿੰਘ ਨੇ ਇਕ ਰਿਕਾਰਡ ਤੋੜ ਦਿੱਤਾ ਜਿਸ ਵਿਚ ਉਹਨਾਂ ਨੇ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਪਿੱਛੇ ਛੱਡਦੇ ਹੋਏ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਨੰਬਰ 1 ਦਰਜਾ ਹਾਸਿਲ ਕਰ ਲਿਆ ਹੈ | ਇਕ ਲੰਬੇ ਸਮੇਂ ਤੋਂ ਹਨੀ ਸਿੰਘ ਦਾ ਕੋਈ ਗਾਣਾ ਨਹੀਂ ਆਇਆ ਪਰ ਫਿਰ ਵੀ ਉਨ੍ਹਾਂ ਦੇ ਫੈਨਸ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network