ਹਨੀ ਸਿੰਘ ਨੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਜਦੋਂ ਮੰਮੀ ਕਰ ਦਿੰਦੀ ਸੀ ਘਰ ‘ਚ ਬੰਦ, ਜੈਜ਼ੀ ਬੀ ਤੋਂ ਲੈ ਕੇ ਮਿਲਿੰਦ ਗਾਬਾ ਨੇ ਕੀਤੇ ਕਮੈਂਟਸ

Written by  Lajwinder kaur   |  March 25th 2020 05:52 PM  |  Updated: March 25th 2020 05:52 PM

ਹਨੀ ਸਿੰਘ ਨੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਜਦੋਂ ਮੰਮੀ ਕਰ ਦਿੰਦੀ ਸੀ ਘਰ ‘ਚ ਬੰਦ, ਜੈਜ਼ੀ ਬੀ ਤੋਂ ਲੈ ਕੇ ਮਿਲਿੰਦ ਗਾਬਾ ਨੇ ਕੀਤੇ ਕਮੈਂਟਸ

ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਲਈ ਮਜ਼ੇਦਾਰ ਫੋਟੋ ਸ਼ੇਅਰ ਕੀਤੀ ਹੈ । ਜੀ ਹਾਂ ਹਨੀ ਸਿੰਘ ਵੱਲੋਂ ਪੁਰਾਣਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਬਚਪਨ ਮੈਂ ਜਦੋਂ ਮੰਮੀ quarantine ਚ ਪਾ ਦਿੰਦੇ ਸੀ ਤੇ ਬਾਹਰ ਨਹੀਂ ਸੀ ਜਾਣ ਦਿੰਦੇ ਸੀ #stayhome’

 

View this post on Instagram

 

Bachpan mein jab mummy quarantine mein dal deti thi aur bahar nahi jane deti thi. #stayhome

A post shared by Yo Yo Honey Singh (@yyhsofficial) on

ਹੋਰ ਵੇਖੋ:ਯੋਗਰਾਜ ਸਿੰਘ ਹੋਏ 62 ਸਾਲਾਂ ਦੇ, ਇਸ ਵਜ੍ਹਾ ਕਰਕੇ ਛੱਡਣਾ ਪਿਆ ਸੀ ਕ੍ਰਿਕੇਟ ਦਾ ਮੈਦਾਨ, ਪਰ ਅਦਾਕਾਰੀ ਦੇ ਖੇਤਰ ‘ਚ ਗੱਡੇ ਝੱਡੇ

ਇਸ ਫੋਟੋ ਚ ਉਹ ਆਪਣੀ ਮੰਮੀ ਦੇ ਨਾਲ ਮਸਤੀ ਵਾਲੇ ਅੰਦਾਜ਼ ਚ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਪੰਜਾਬੀ ਗਾਇਕ ਜੈਜ਼ੀ ਬੀ, ਮਿਲਿੰਦ ਗਾਬਾ ਨੇ ਤੇ ਕਈ ਹੋਰ ਗਾਇਕਾਂ ਨੇ ਕਮੈਂਟਸ ਕਰਕੇ ਇਸ ਤਸਵੀਰ ਦੀ ਤਾਰੀਫ ਕੀਤੀ ਹੈ । ਇਸ ਤਸਵੀਰ ਨੂੰ ਚਾਰ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ ।

 

View this post on Instagram

 

Aaj mera Happy Bday To u hai !! The yoyo family bringing inn my bday

A post shared by Yo Yo Honey Singh (@yyhsofficial) on

ਜੇ ਗੱਲ ਕਰੀਏ ਹਨੀ ਦੇ ਵਰਕ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ‘ਲੋਕਾ’ ਟਾਈਟਲ ਹੇਠ ਗੀਤ ਦਰਸ਼ਕਾਂ ਦੇ ਸਨਮੁਖ ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ । ਯੋ ਯੋ ਹਨੀ ਸਿੰਘ ਇਸ ਤੋਂ ਪਹਿਲਾਂ ਵੀ ਬਲਿਊ ਆਈਸ, ਸੰਨੀ ਸੰਨੀ, ਬਰਾਊਨ ਰੰਗ, ਦੇਸੀ ਕਲਾਕਾਰ, ਪਾਰਟੀ ਆਲ ਨਾਇਟ,ਮੱਖਣਾ ਵਰਗੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮ ‘ਚ ਵੀ ਆਪਣਾ ਮਿਊਜ਼ਿਕ ਦੇ ਨਾਲ ਸੁਪਰ ਹਿੱਟ ਗੀਤ ਦੇ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network