Advertisment

ਯੋ ਯੋ ਹਨੀ ਸਿੰਘ ਦਾ ‘ਫ੍ਰਸਟ ਕਿੱਸ’ ਗੀਤ ਹੋਇਆ ਰਿਲੀਜ਼

author-image
By Shaminder
New Update
ਯੋ ਯੋ ਹਨੀ ਸਿੰਘ ਦਾ ‘ਫ੍ਰਸਟ ਕਿੱਸ’ ਗੀਤ ਹੋਇਆ ਰਿਲੀਜ਼
Advertisment
ਯੋ ਯੋ ਹਨੀ ਸਿੰਘ ਦਾ ਨਵਾਂ ਗੀਤ
Advertisment
‘ਫ੍ਰਸਟ ਕਿੱਸ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਇਪੀਸਤਾ ਨੇ। ਹਨੀ ਸਿੰਘ ਦੇ ਇਸ ਨਵੇਂ ਵੀਡੀਓ ਨੇ ਰਿਲੀਜ਼ ਹੁੰਦੇ ਹੀ ਯੂ-ਟਿਊਬ ‘ਤੇ ਧਮਾਲ ਮਚਾ ਦਿੱਤੀ ਹੈ । ਇਸ ਪਾਰਟੀ ਸੌਂਗ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਵੀ ਕਾਫੀ ਐਕਸਾਈਟਮੈਂਟ ਵੇਖਣ ਨੂੰ ਮਿਲ ਰਹੀ ਹੈ । honey singh ਕਿਉਂਕਿ ਗਾਣੇ ਦੇ ਰਿਲੀਜ਼ ਹੁੰਦੇ ਹੀ ਕੁਝ ਹੀ ਸਮੇਂ ‘ਚ ਇਸ ਦੇ ਵੀਵਰਸ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ । ਇਸ ਗੀਤ ‘ਚ ਹਨੀ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ । ਇਸ ਦੇ ਨਾਲ ਹੀ ਗਾਣੇ ਦੇ ਬੋਲ ਲਿਲ ਗੋਲੂ, ਹੋਮੀ ਦਿੱਲੀ ਵਾਲਾ, ਸਿੰਘਸਟਾ ਨੇ ਲਿਖੇ ਹਨ । ਹੋਰ ਪੜ੍ਹੋ :ਯੋ ਯੋ ਹਨੀ ਸਿੰਘ ਤੇ ਗੁਰੂ ਰੰਧਾਵਾ ਇਕੱਠੇ ਮਸਤੀ ਕਰਦੇ ਆਏ ਨਜ਼ਰ, ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Advertisment
honey singh ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । honey singh ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਕੇਅਰ ਨੀ ਕਰਦਾ’ ਵੀ ਰਿਲੀਜ਼ ਹੋਇਆ ਸੀ ।‘ਛਲਾਂਗ’ ਫ਼ਿਲਮ ਦੇ ਗੀਤ ਕੇਅਰ ਨਹੀਂ ਕਰਦਾ ‘ਚ ਹਨੀ ਸਿੰਘ ਦਾ ਰੈਪ ਸੁਣਨ ਲਾਇਕ ਹੈ ।ਉਨ੍ਹਾਂ ਦੇ ਇਸ ਰੈਪ ਨੇ ਸੋਸ਼ਲ ਮੀਡੀਆ ‘ਤੇ ਖੂਬ ਧੁਮ ਮਚਾਈ ਸੀ ।
 
View this post on Instagram
 

A post shared by Yo Yo Honey Singh (@yoyohoneysingh)

Advertisment

Stay updated with the latest news headlines.

Follow us:
Advertisment
Advertisment
Latest Stories
Advertisment