ਕੂੜਾ ਚੁੱਕਣ ਵਾਲੀ ਇਸ ਔਰਤ ਦੀ ਅੰਗਰੇਜ਼ੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਲੱਖਾਂ ਲੋਕਾਂ ਨੇ ਪਸੰਦ ਕੀਤੀ ਵੀਡੀਓ By Rupinder Kaler 18 Aug 2021 | Updated On 18 Aug 2021 16:18 IST in Punjabi Buzz New Update Advertisment Bengaluru ਦੀ ਰਹਿਣ ਵਾਲੀ ਇੱਕ ਔਰਤ Advertisment(garbage picker woman) ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੂੜਾ ਚੁੱਕਣ ਦਾ ਕੰਮ ਕਰਦੀ ਹੈ । ਪਰ ਇਹ ਔਰਤ ਏਨੀਂ ਫਰਾਟੇਦਾਰ ਅੰਗਰੇਜ਼ੀ ਬੋਲਦੀ ਹੈ, ਜਿਸ ਨੂੰ ਸੁਣਕੇ ਤੁਸੀਂ ਵੀ ਦੰਗ ਰਹਿ ਜਾਓਗੇ । ਹੋਰ ਪੜ੍ਹੋ : ਅਫਗਾਨਿਸਤਾਨ ‘ਚ ਤਾਲਿਬਾਨੀਆਂ ਦੇ ਕਬਜ਼ੇ ਤੇ ਬੋਲ ਕੇ ਬੁਰੀ ਫਸੀ ਸਵਰਾ ਭਾਸਕਰ, ਲੋਕ ਕਰਨ ਲੱਗੇ ਗ੍ਰਿਫਤਾਰੀ ਦੀ ਮੰਗ Advertisment View this post on Instagram A post shared by Shachina Heggar (@itmeshachinaheggar) ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ । ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਲਾਈਕ ਦਿੱਤੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਵੀਡੀਓ ਵਿੱਚ ਔਰਤ Advertisment (garbage picker woman) ਅੰਗਰੇਜ਼ੀ ਵਿੱਚ ਗੱਲਬਾਤ ਕਰਦੇ ਹੋਏ ਕਹਿ ਰਹੀ ਹੈ ਕਿ ਉਹ 7 ਸਾਲ ਜਪਾਨ ਵਿੱਚ ਕੰਮ ਕਰ ਚੁੱਕੀ ਹੈ । View this post on Instagram A post shared by Shachina Heggar (@itmeshachinaheggar) ਉਹ 7 ਸਾਲਾਂ ਬਾਅਦ ਭਾਰਤ ਵਾਪਿਸ ਆਈ ਹੈ । ਆਪਣੀ ਗੱਲ ਰੱਖਦੇ ਹੋਏ ਔਰਤ ਇੱਕ ਗਾਣਾ ਵੀ ਗਾਉਂਦੀ ਹੈ । ਕੁਝ ਲੋਕ ਕਹਿ ਰਹੇ ਹਨ ਕਿ ਇਸ ਔਰਤ ਦਾ ਵੀਡੀਓ ਰਿਕਾਰਡ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ । #bengaluru #garbage-picker-woman Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article