ਸੰਨੀ ਲਿਓਨ ਦੇ ਸਟੰਟ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਕੀਤਾ ਸਾਂਝਾ

written by Rupinder Kaler | June 10, 2021

ਸੰਨੀ ਲਿਓਨ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਫਿਲਮ ਜਾਂ ਸ਼ੋਅ ਵਿਚ ਨਜ਼ਰ ਨਹੀਂ ਆਈ, ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਅਕਸਰ ਆਪਣੀਆਂ ਮਜ਼ਾਕੀਆ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ ।

Pic Courtesy: Instagram

ਹੋਰ ਪੜ੍ਹੋ :

ਮੀਕਾ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਉਹਨਾਂ ਨੇ ਹੁਣ ਤੱਕ ਕਿਉਂ ਨਹੀਂ ਕਰਵਾਇਆ ਵਿਆਹ

Guru Randhawa Makes Diljit Dosanjh, Sunny Leone Groove In Arjun Patiala's Latest Item Song Pic Courtesy: Instagram

ਹਾਲ ਹੀ ਵਿੱਚ ਸੰਨੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ ਹੈ ‘ਆਤਾ ਮਾਝੀ ਸਟਕਲੀ’ ਸੰਨੀ ਨੇ ਇਹ ਵੀਡੀਓ ਇੱਕ ਮਜ਼ਾਕੀਆ ਅੰਦਾਜ਼ ਬਣਾਈ ਹੈ। ਇਸ ਵੀਡੀਓ ਵਿੱਚ ਸੰਨੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਉਹ ਹਵਾ ਵਿੱਚ ਲਟਕਦੀ ਦਿਖਾਈ ਦੇ ਰਹੀ ਹੈ।

Bollywood Celebs Who Experienced Parenthood In 2018 Pic Courtesy: Instagram

ਵੀਡੀਓ 'ਚ ਸੰਨੀ ਸਟੰਟ ਕਰ ਰਹੀ ਹੈ ਤੇ ਇਹ ਦੇਖ ਕੇ ਸੰਨੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਇਸ ਪੋਸਟ ਦਾ ਕੈਪਸ਼ਨ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਲੋਕ ਇਸ ਵੀਡੀਓ ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Sunny Leone (@sunnyleone)

0 Comments
0

You may also like