ਹੋਟਲ ਦੇ ਇਸ ਵੇਟਰ ਦਾ ਡਾਂਸ ਦੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

written by Rupinder Kaler | March 10, 2021

ਗੁਵਾਹਾਟੀ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ਤੇ ਸਭ ਦਾ ਦਿਲ ਜਿੱਤ ਲਿਆ ਹੈ । ਵੀਡੀਓ ਵਿੱਚ ਇੱਕ ਮੁੰਡਾ ਜ਼ਬਰਦਸਤ ਡਾਂਸ ਕਰ ਰਿਹਾ ਹੈ । ਬਿਨ੍ਹਾਂ ਕਿਸੇ ਟ੍ਰੇਨਿੰਗ ਦੇ ਇਸ ਤਰ੍ਹਾਂ ਦੇ ਮੂਵ ਕਰਨਾ, ਹਰ ਇੱਕ ਨੂੰ ਹੈਰਾਨ ਕਰ ਜਾਂਦਾ ਹੈ ।

image from Lyricals Kokborok's youtube channel

ਹੋਰ ਪੜ੍ਹੋ :

ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਪਾਲਕ, ਪਾਲਕ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

image from Lyricals Kokborok's youtube channel

ਡਾਂਸ ਕਰਨ ਵਾਲੇ ਮੁੰਡੇ ਦਾ ਨਾਂਅ ਸੁਰਜੀਤ ਦੱਸਿਆ ਜਾ ਰਿਹਾ ਹੈ, ਜਿਹੜਾ ਕਿ ਪੇਸ਼ੇ ਤੋਂ ਇੱਕ ਵੇਟਰ ਹੈ । ਡਾਂਸ ਸੁਰਜੀਤ ਦਾ ਪੈਸ਼ਨ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਵਿੱਚ ਖਾਣਾ ਖਾਣ ਆਏ ਗਾਹਕ ਸੁਰਜੀਤ ਦਾ ਡਾਂਸ ਦੇਖ ਕੇ ਆਪਣਾ ਖਾਣਾ ਭੁੱਲ ਜਾਂਦੇ ਹਨ ।

image from Lyricals Kokborok's youtube channel

ਸੁਰਜੀਤ ਆਪਣੇ ਗਾਣੇ ਵਿੱਚ ਏਨਾਂ ਮਗਨ ਹੋ ਜਾਂਦਾ ਹੈ, ਜਿਵੇਂ ਉਹ ਕਿਸੇ ਰਿਆਲਟੀ ਸ਼ੋਅ ਵਿੱਚ ਆਪਣੀ ਪ੍ਰਫਾਰਮੈਂਸ ਦੇ ਰਿਹਾ ਹੋਵੇ । ਸੁਰਜੀਤ ਦੇ ਇਸ ਹੁਨਰ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ।


ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਹੁਣ ਤੱਕ ਇਸ ਵੀਡੀਓ ਦੇ ਵੀਵਰਜ਼ ਹਜ਼ਾਰਾਂ ਵਿੱਚ ਹੋ ਗਏ ਹਨ ।
0 Comments
0

You may also like