Advertisment

ਯੂਟਿਊਬ ਨੇ ਕਮਾਲ ਆਰ ਖਾਨ ਗਾਣਾ ਹਟਾਇਆ, ਗਾਣੇ ਰਾਹੀਂ ਮੀਕਾ ਸਿੰਘ ਨੂੰ ਦਿੱਤਾ ਸੀ ਜਵਾਬ

author-image
By Rupinder Kaler
New Update
ਯੂਟਿਊਬ ਨੇ ਕਮਾਲ ਆਰ ਖਾਨ ਗਾਣਾ ਹਟਾਇਆ, ਗਾਣੇ ਰਾਹੀਂ ਮੀਕਾ ਸਿੰਘ ਨੂੰ ਦਿੱਤਾ ਸੀ ਜਵਾਬ
Advertisment
ਮੀਕਾ ਸਿੰਘ ਤੇ
Advertisment
ਕਮਾਲ ਆਰ ਖਾਨ ਵਿਚਕਾਰ ਵਿਵਾਦ ਲਗਾਤਾਰ ਜਾਰੀ ਹੈ ।ਕੁਝ ਦਿਨ ਪਹਿਲਾਂ ਕਮਾਲ ਆਰ ਖਾਨ ਨੇ ਮੀਕਾ ਸਿੰਘ ਦੇ ਗਾਣੇ 'ਕੇਆਰਕੇ ਕੁੱਤਾ' ਦੇ ਜਵਾਬ ਵਿੱਚ ਗੀਤ ਰਿਲੀਜ਼ ਕੀਤਾ ਸੀ । ਇਸ ਗੀਤ ਨੂੰ ਯੂਟਿਊਬ ਨੇ ਬੈਨ ਕਰ ਦਿੱਤਾ ਹੈ । ਯੂਟਿਊਬ ਨੇ ਕਮਾਲ ਆਰ ਖਾਨ ਦੇ ਗਾਣੇ ਨੂੰ ਯੂਟਿਊਬ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। mika singh Pic Courtesy: Instagram ਹੋਰ ਪੜ੍ਹੋ :
Advertisment
ਜਾਨ੍ਹਵੀ ਕਪੂਰ ਨੇ ਆਪਣੇ ਦੋਸਤਾਂ ਦੇ ਨਾਲ ਕੀਤਾ ਪਾਗਲਪੰਤੀ ਵਾਲਾ ਡਾਂਸ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ publive-image Pic Courtesy: Instagram ਯੂਟਿਊਬ ਨੇ ਕੇਆਰਕੇ ਦੇ ਇਸ ਗਾਣੇ ਨੂੰ 'ਹੈਰਾਸਮੈਂਟ ਤੇ ਬੁਲਿੰਗ' ਹੋਣ ਦਾ ਅਧਾਰ ਦੱਸਦੇ ਹੋਏ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਸਿਰਫ ਇਹ ਹੀ ਨਹੀਂ, ਯੂਟਿਊਬ ਨੇ ਕੇਆਰਕੇ ਚੈਨਲ ਨੂੰ ਇੱਕ ਹਫਤੇ ਲਈ ਬਲਾਕ ਕਰ ਦਿੱਤਾ ਹੈ। mika singh Pic Courtesy: Instagram ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ 'ਸੁਅਰ' ਟਾਈਟਲ ਹੇਠ ਰਿਲੀਜ਼ ਕੀਤਾ ਸੀ । ਦੋਵਾਂ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਲਮਾਨ ਖਾਨ ਨੇ ਕੇਆਰਕੇ ‘ਤੇ ਮਾਣਹਾਨੀ ਦਾ ਦੋਸ਼ ਲਾਇਆ। ਇਸ ਵਿਚ ਮੀਕਾ ਨੇ ਸਲਮਾਨ ਖਾਨ ਦਾ ਪੱਖ ਲਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment