Advertisment

ਕਰਵਾ ਚੌਥ ਮੌਕੇ ‘ਤੇ ਯੁਵਿਕਾ ਤੇ ਪ੍ਰਿੰਸ ਨੇ ਨੇਹਾ ਕੱਕੜ ਦੇ ਪੰਜਾਬੀ ਗੀਤ ਉੱਤੇ ਬਣਾਈ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ

author-image
By Lajwinder kaur
New Update
ਕਰਵਾ ਚੌਥ ਮੌਕੇ ‘ਤੇ ਯੁਵਿਕਾ ਤੇ ਪ੍ਰਿੰਸ ਨੇ ਨੇਹਾ ਕੱਕੜ ਦੇ ਪੰਜਾਬੀ ਗੀਤ ਉੱਤੇ ਬਣਾਈ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ
Advertisment
ਟੀਵੀ ਜਗਤ ਦੀ ਪਸੰਦੀਦਾ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦ ਹੈ । ਦੋਵਾਂ ਦਾ ਇੱਕ ਨਵਾਂ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।
Advertisment
publive-image ਹੋਰ ਪੜ੍ਹੋ : ਦੇਖੋ ਵੀਡੀਓ : A-Kay ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ ਇਸ ਵੀਡੀਓ ‘ਚ ਦੋਵੇ ਜਣੇ ਪੰਜਾਬੀ ਗੀਤ ਉੱਤੇ ਰੋਮਾਂਟਿਕ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਉਨ੍ਹਾਂ ਨੇ ਨੇਹਾ ਕੱਕੜ ਤੇ ਪਰਮੀਸ਼ ਵਰਮਾ ਦੇ 'ਡਾਇਮੰਡ ਦਾ ਛੱਲਾ' ਉੱਤੇ ਬਣਾਇਆ ਹੈ । publive-image ਇਸ ਵੀਡੀਓ ਨੂੰ ਯੁਵਿਕ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ – ‘ਕਰਵਾ ਚੌਥ ‘ਤੇ ਇੱਕ ਰੀਲ ਦਾ ਬਣਦੀ ਹੈ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
Advertisment
dimond da challa
 
View this post on Instagram
 

Karwa Chauth par ek reel toh Banti hai ??? @princenarula @ornaz_com

A post shared by Yuvikachaudhary (@yuvikachaudhary) on

   
Advertisment

Stay updated with the latest news headlines.

Follow us:
Advertisment
Advertisment
Latest Stories
Advertisment