ਕਰਵਾ ਚੌਥ ਮੌਕੇ ‘ਤੇ ਯੁਵਿਕਾ ਤੇ ਪ੍ਰਿੰਸ ਨੇ ਨੇਹਾ ਕੱਕੜ ਦੇ ਪੰਜਾਬੀ ਗੀਤ ਉੱਤੇ ਬਣਾਈ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ

Written by  Lajwinder kaur   |  November 06th 2020 04:57 PM  |  Updated: November 06th 2020 04:57 PM

ਕਰਵਾ ਚੌਥ ਮੌਕੇ ‘ਤੇ ਯੁਵਿਕਾ ਤੇ ਪ੍ਰਿੰਸ ਨੇ ਨੇਹਾ ਕੱਕੜ ਦੇ ਪੰਜਾਬੀ ਗੀਤ ਉੱਤੇ ਬਣਾਈ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ

ਟੀਵੀ ਜਗਤ ਦੀ ਪਸੰਦੀਦਾ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦ ਹੈ । ਦੋਵਾਂ ਦਾ ਇੱਕ ਨਵਾਂ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਦੇਖੋ ਵੀਡੀਓ : A-Kay ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ

ਇਸ ਵੀਡੀਓ ‘ਚ ਦੋਵੇ ਜਣੇ ਪੰਜਾਬੀ ਗੀਤ ਉੱਤੇ ਰੋਮਾਂਟਿਕ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਉਨ੍ਹਾਂ ਨੇ ਨੇਹਾ ਕੱਕੜ ਤੇ ਪਰਮੀਸ਼ ਵਰਮਾ ਦੇ 'ਡਾਇਮੰਡ ਦਾ ਛੱਲਾ' ਉੱਤੇ ਬਣਾਇਆ ਹੈ ।

ਇਸ ਵੀਡੀਓ ਨੂੰ ਯੁਵਿਕ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ – ‘ਕਰਵਾ ਚੌਥ ‘ਤੇ ਇੱਕ ਰੀਲ ਦਾ ਬਣਦੀ ਹੈ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

dimond da challa

 

View this post on Instagram

 

Karwa Chauth par ek reel toh Banti hai ??? @princenarula @ornaz_com

A post shared by Yuvikachaudhary (@yuvikachaudhary) on

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network