ਯੁਵਿਕਾ ਚੌਧਰੀ ਨੇ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਯੋ ਯੋ ਹਨੀ ਸਿੰਘ ਦੇ ਗੀਤ ‘ਤੇ ਬਣਾਇਆ ਕਿਊਟ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | January 29, 2021

ਐਕਟਰੈੱਸ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਨਵਾਂ ਵੀਡੀਓ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਸ਼ੇਅਰ ਕੀਤਾ ਹੈ । image of yuvika and price  ਹੋਰ ਪੜ੍ਹੋ : ਵਿਦੇਸ਼ਾਂ ਦੇ ਜਿੰਮਾਂ ‘ਚ ਵੱਜਦੇ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤ, ਦੇਖੋ ਕਿਵੇਂ ਗੋਰੀਆਂ ਪੰਜਾਬੀ ਗੀਤ ਦੇ ਨਾਲ ਕਰ ਰਹੀਆਂ ਨੇ ਕਸਰਤਾਂ, ਦੇਖੋ ਵੀਡੀਓ
ਇਸ ਵੀਡੀਓ ‘ਚ ਦੋਵਾਂ ਬਲੈਕ ਤੇ ਵ੍ਹਾਈਟ ਰੰਗ ਦੇ ਮਿਲਦੇ-ਜੁਲਦੇ ਆਉਟਫਿੱਟ ‘ਚ ਦਿਖਾਈ ਦੇ ਰਹੇ ਨੇ । ਉਹ ਯੋ ਯੋ ਹਨੀ ਸਿੰਘ ਦੇ ਗੀਤ ‘ਫਰਸਟ ਕਿੱਸ’ ਉੱਤੇ ਆਪਣੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। prince and yuvika image ਦੱਸ ਦਈਏ ਦੋਵੇਂ ਜਣੇ ਟੀਵੀ ਤੇ ਪੰਜਾਬੀ ਮਨੋਰੰਜਨ ਜਗਤ ‘ਚ ਕਾਫੀ ਐਕਟਿਵ ਨੇ ।  ਯੁਵਿਕਾ ਤੇ ਪ੍ਰਿੰਸ ਨੇ ਦੋ-ਤਿੰਨ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਦੇ ਹੋਏ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਦੋਵੇਂ ਹੈਪਲੀ ਮੈਰਿਡ ਲਾਈਫ ਬਿਤਾ ਰਹੇ ਨੇ । ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ । yuika and price

 
View this post on Instagram
 

A post shared by Yuvikachaudhary (@yuvikachaudhary)

0 Comments
0

You may also like