ਵਿਆਹ ਤੇ ਬੱਚੇ ਤੋਂ ਬਾਅਦ ਯੁਵਰਾਜ ਹੰਸ ਨੂੰ ਵੀ ਕਰਨੇ ਪੈ ਰਹੇ ਨੇ ਅਜਿਹੇ ਕੰਮ, ਅਦਾਕਾਰ ਵੱਲੋਂ ਸ਼ੇਅਰ ਕੀਤਾ ਵੀਡੀਓ ਦੇਖਕੇ ਫੈਨਜ਼ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਤੁਸੀਂ ਵੀ ਇਹ ਵੀਡੀਓ

Written by  Lajwinder kaur   |  July 05th 2020 02:15 PM  |  Updated: July 05th 2020 02:15 PM

ਵਿਆਹ ਤੇ ਬੱਚੇ ਤੋਂ ਬਾਅਦ ਯੁਵਰਾਜ ਹੰਸ ਨੂੰ ਵੀ ਕਰਨੇ ਪੈ ਰਹੇ ਨੇ ਅਜਿਹੇ ਕੰਮ, ਅਦਾਕਾਰ ਵੱਲੋਂ ਸ਼ੇਅਰ ਕੀਤਾ ਵੀਡੀਓ ਦੇਖਕੇ ਫੈਨਜ਼ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਤੁਸੀਂ ਵੀ ਇਹ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਇੰਸਟਾਗਰਾਮ ਉੱਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ।

 

View this post on Instagram

 

Happily Married???? #joke ?? @mansi_sharma6 @hredaanyuvraajhans69

A post shared by Yuvraaj Hans (@yuvrajhansofficial) on

ਹੋਰ ਵੇਖੋ: ‘CRTICS AWARD FOR BEST ACTOR’ ਕੈਟਾਗਿਰੀ ’ਚ ਅਮਰਿੰਦਰ ਗਿੱਲ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

ਇਸ ਵੀਡੀਓ ‘ਚ ਯੁਵਰਾਜ ਹੰਸ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਮਾਨਸੀ ਸ਼ਰਮਾ ਆਪਣੇ ਮੋਬਾਇਲ ਫੋਨ ‘ਚ ਮਸ਼ਰੂਫ ਦਿਖਾਈ ਦੇ ਰਹੇ ਨੇ ਤੇ ਯੁਵਰਾਜ ਹੰਸ ਆਪਣੇ ਬੇਟੇ ਨੂੰ ਦੁੱਧ ਵਾਲੀ ਬੋਤਲ ਦੇ ਨਾਲ ਦੁੱਧ ਪਿਲਾਉਂਦੇ ਹੋਏ ਦਿਖਾਈ ਦੇ ਰਹੇ ਨੇ। ਵੀਡੀਓ ‘ਚ ਇੱਕ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ ਜਿਸਦੇ ਦੇ ਬੋਲ ਕੁਝ ਇਸ ਤਰ੍ਹਾਂ ਨੇ -ਲੱਗਦਾ ਵਿਆਹ ਕਰਵਾ ਕੇ ਸੱਜਣਾ ਹੁਣ ਪਛਤਾਉਂਦਾ ਫਿਰਦਾ ਏ’। ਇਸ ਵੀਡੀਓ ਨੂੰ ਦੇਖ ਕੇ ਦਰਸ਼ਕਾਂ ਦਾ ਹੱਸ ਹੱਸ ਬੁਰਾ ਹਾਲ ਹੋ ਰਿਹਾ ਹੈ । ਫੈਨਜ਼ ਹਾਸੇ ਵਾਲੇ ਕਮੈਂਟਸ ਕਰਕੇ ਦੱਸ ਰਹੇ ਨੇ ਕਿ ਉਨ੍ਹਾਂ ਨੂੰ ਇਹ ਵੀਡਓ ਕਿੰਨਾ ਪਸੰਦ ਆ ਰਿਹਾ ਹੈ ।

ਦੱਸ ਦਈਏ ਇਹ ਵੀਡੀਓ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਦਰਸ਼ਕਾਂ ਨੂੰ ਹਸਾਉਂਣ ਦੇ ਲਈ ਬਣਾਇਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਹੈਪੀ ਮੈਰੀਡ ਲਾਈਫ਼ #joke’। ਕੁਝ ਮਹੀਨੇ ਪਹਿਲਾਂ ਹੀ ਦੋਵੇਂ ਇੱਕ ਬੇਟੇ ਦੇ ਮਾਪੇ ਬਣ ਗਏ ਨੇ । ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਰੇਦਾਨ ਯੁਵਰਾਜ ਹੰਸ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network