ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਮਾਨਸੀ ਸ਼ਰਮਾ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਬੇਟੇ ਰੇਦਾਨ ਨੂੰ ਖਿਡਾਉਂਦਾ ਹੋਏ ਨਜ਼ਰ ਆਏ ਅਦਾਕਾਰ, ਦੇਖੋ ਵੀਡੀਓ

Written by  Lajwinder kaur   |  August 02nd 2020 03:13 PM  |  Updated: August 02nd 2020 03:13 PM

ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਮਾਨਸੀ ਸ਼ਰਮਾ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਬੇਟੇ ਰੇਦਾਨ ਨੂੰ ਖਿਡਾਉਂਦਾ ਹੋਏ ਨਜ਼ਰ ਆਏ ਅਦਾਕਾਰ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗਰਾਮ ਉੱਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟਾ ਰੇਦਾਨ ਦੇ ਨਾਲ ਨਜ਼ਰ ਆ ਰਹੇ ਹਨ ।

View this post on Instagram

 

#reel #halaat #shaadi #sideeffects

A post shared by Yuvraaj Hans (@yuvrajhansofficial) on

ਹੋਰ ਵੇਖੋ :  ਜਦੋਂ ਸ਼ਹਿਨਾਜ਼ ਗਿੱਲ ਨੇ ਗਾਇਆ ਪੰਜਾਬੀ ਗੀਤ ਤਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਇਆ ਇਹ ਵੀਡੀਓ

ਇਸ ਵੀਡੀਓ ‘ਚ ਯੁਵਰਾਜ ਹੰਸ ਰੇਦਾਨ ਨੂੰ ਖਿਡਾਉਂਦੇ ਹੋਏ ਨਜ਼ਰ ਆ ਰਹੇ ਨੇ । ਮਾਨਸੀ ਸ਼ਰਮਾ ਵੀਡੀਓ ‘ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ । ਗੀਤ ਨੂੰ ਦੋਵੇਂ ਅਦਾਕਾਰਾਂ ਨੇ ਮਸਤੀ ਤੇ ਹਾਸੇ ਦੇ ਲਈ ਇਹ ਵੀਡੀਓ ਬਣਾਈ ਹੈ । ਵੀਡੀਓ ‘ਚ ਫਨੀ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਫੈਨਜ਼ ਕਮੈਂਟਸ ਬਾਕਸ ‘ਚ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ ।

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੇ ਦੇ ਮਾਪੇ ਬਣੇ ਨੇ । ਜਿਸਦਾ ਨਾਂਅ ਰੇਦਾਨ ਯੁਵਰਾਜ ਹੰਸ ਰੱਖਿਆ ਹੈ । ਰੇਦਾਨ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network