ਯੁਵਰਾਜ ਹੰਸ ਦੇ ਬੇਟੇ ਰੇਦਾਨ ਦੀਆਂ ਨਵੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

written by Lajwinder kaur | September 10, 2020

ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਦੇ ਬੇਟੇ ਰੇਦਾਨ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਰੇਦਾਨ ਦੀਆਂ ਨਵੀਆਂ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ  ਨੇ ।

 

View this post on Instagram

 

Please Dnt Look At My Finger Iam A Shareef Bacha Like My Dad???? @hredaanyuvraajhans69

A post shared by Yuvraaj Hans (@yuvrajhansofficial) on

ਯੁਵਰਾਜ ਹੰਸ ਨੇ ਰੇਦਾਨ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ ਕਿ ‘ਮੈਂ ਸਿਰਫ ਬੱਚਾ ਹਾਂ ਆਪਣੇ ਡੈਡੀ ਦੇ ਵਾਂਗ’ । ਪਿਓ-ਪੁੱਤ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਯੁਵਰਾਜ ਹੰਸ ਨੇ ਆਪਣੀ ਵਾਈਫ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਫੈਮਿਲੀ ਵਾਲੀ ਤਸਵੀਰ ਸਾਂਝੀ ਕੀਤੀ ਸੀ ।

ਇਸ ਸਾਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਪਿਆਰੇ ਜਿਹੇ ਬੱਚੇ ਦੇ ਮਾਪੇ ਬਣੇ ਨੇ । ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਉਧਰ ਮਾਨਸੀ ਸ਼ਰਮਾ ਵੀ ਟੀਵੀ ਜਗਤ ਦੀ ਨਾਮੀ ਐਕਟਰੈੱਸ ਹੈ ।

0 Comments
0

You may also like