Advertisment

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦੇ ਵਿਆਹ ਰੌਣਕਾਂ ਸ਼ੁਰੂ, ਦੇਖੋ ਵਿਆਹ ਦੇ ਸੰਗੀਤ ਦੀ ਵੀਡਿਓ 

author-image
By Rupinder Kaler
New Update
ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦੇ ਵਿਆਹ ਰੌਣਕਾਂ ਸ਼ੁਰੂ, ਦੇਖੋ ਵਿਆਹ ਦੇ ਸੰਗੀਤ ਦੀ ਵੀਡਿਓ 
Advertisment
ਅਦਾਕਾਰਾ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਇਸ ਵਿਆਹ ਨੂੰ ਲੈ ਕੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ । ਇਸ ਵਿਆਹ ਦੀਆਂ ਵੀਡਿਓ ਵੀ ਵਾਇਰਲ ਹੋਈਆਂ ਹਨ । ਬੀਤੇ ਦਿਨ ਸੰਗੀਤ ਦਾ ਪ੍ਰੋਗਰਾਮ ਹੋਇਆ ਹੈ ਜਿਸ ਵਿੱਚ ਯੁਵਰਾਜ ਹੰਸ ਦੇ ਪਰਿਵਾਰ ਵਾਲੇ ਰਿਵਾਇਤੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । Actress Mansi Sharma And Yuvraj Hans Actress Mansi Sharma And Yuvraj Hans ਇਸ ਵੀਡਿਓ ਵਿੱਚ ਯੁਵਰਾਜ ਹੰਸ ਦੀ ਦਾਦੀ ਅਤੇ ਭਾਬੀ ਢੋਲਕੀ ਉੱਤੇ ਨੱਚਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ।ਇਸ ਕਾਰਡ ਵਿੱਚ ਲਿਖਿਆ ਗਿਆ ਯੁਵਰਾਜ ਤੇ ਮਾਨਸੀ 21 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ । ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਇਹ ਪੰਜਾਬ ਵਿੱਚ ਹੋ ਰਿਹਾ ਹੈ । Fame Actress Mansi Sharma Fame Actress Mansi Sharma ਯੁਵਰਾਜ ਦੀ ਵਹੁਟੀ ਤੇ ਹੰਸ ਰਾਜ ਹੰਸ ਦੀ ਨੂੰਹ ਬਹੁਤ ਹੀ ਖੂਬਸੁਰਤ ਹੈ । ਯੁਵਰਾਜ ਤੇ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੋਈ ਸੀ । ਦੋਹਾਂ ਦੀ ਮੰਗਣੀ ਪਰਿਵਾਰਕ ਮੈਂਬਰਾਂ ਵਿੱਚ ਹੋਈ ਸੀ । ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।ਯੁਵਰਾਜ ਹੰਸ ਮਦਮ ਸ਼੍ਰੀ ਹੰਸ ਰਾਜ ਹੰਸ ਦੇ ਬੇਟੇ ਹਨ । ਯੁਵਰਾਜ ਹੰਸ ਖੁਦ ਵੀ ਗਾਇਕ ਹਨ । ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਵਿੱਚ ਵੀ ਨਾਮਣਾ ਖੱਟ ਚੁੱਕੇ ਹਨ । ਯੁਵਰਾਜ ਹੰਸ ਪਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ । https://www.instagram.com/p/BtXhv8jnunH/
Advertisment

Stay updated with the latest news headlines.

Follow us:
Advertisment
Advertisment
Latest Stories
Advertisment