ਯੁਵਰਾਜ ਹੰਸ ਨੇ ਇੰਸਟਾਗ੍ਰਾਮ ਤੇ ਆਪਣੇ ਦੋਸਤਾਂ ਲਈ ਖ਼ਾਸ ਤੌਰ 'ਤੇ ਸਾਂਝਾ ਕੀਤਾ ਵੀਡੀਓ 

Written by  Shaminder   |  March 02nd 2019 04:14 PM  |  Updated: March 02nd 2019 04:14 PM

ਯੁਵਰਾਜ ਹੰਸ ਨੇ ਇੰਸਟਾਗ੍ਰਾਮ ਤੇ ਆਪਣੇ ਦੋਸਤਾਂ ਲਈ ਖ਼ਾਸ ਤੌਰ 'ਤੇ ਸਾਂਝਾ ਕੀਤਾ ਵੀਡੀਓ 

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਵੀਡੀਓ ਉਨ੍ਹਾਂ ਦੇ ਸਾਰੇ ਦੋਸਤਾਂ ਲਈ ਹੈ । ਇਹ ਵੀਡੀਓ ਹਾਲਾਂਕਿ ਪੁਰਾਣਾ ਹੈ ਅਤੇ ਯੁਵਰਾਜ ਹੰਸ ਦੇ ਵਿਆਹ ਦਾ ਹੈ । ਪਰ ਇਸ ਨੂੰ ਯੁਵਰਾਜ ਹੰਸ ਨੇ ਸਪੈਸ਼ਲ ਆਪਣੇ ਦੋਸਤਾਂ ਲਈ ਸਾਂਝਾ ਕੀਤਾ ਹੈ ।

ਹੋਰ ਵੇਖੋ :ਕਲੇਰ ਕੰਠ ਨੇ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/BubOXJwAR0D/

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਨਾਲ ਵਿਆਹ ਰਚਾਇਆ ਸੀ ਅਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ । ਯੁਵਰਾਜ ਹੰਸ ਨੇ ਵਿਆਹ ਤੋਂ ਬਾਅਦ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂ ਵੀ ਅਨਾਊਸ ਕਰ ਦਿੱਤਾ ਹੈ । ਇਸ਼ਕ ਖੁਮਾਰੀ ਨਾਂਅ ਦੀ ਇਸ ਫ਼ਿਲਮ 'ਚ ਹੁਣ ਯੁਵਰਾਜ ਹੰਸ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network