ਯੁਜ਼ਵੇਂਦਰ ਚਾਹਲ ਮੰਗੇਤਰ ਦੇ ਨਾਲ ਬਿਤਾ ਰਹੇ ਕਵਾਲਿਟੀ ਟਾਈਮ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  November 21st 2020 02:35 PM  |  Updated: November 21st 2020 02:35 PM

ਯੁਜ਼ਵੇਂਦਰ ਚਾਹਲ ਮੰਗੇਤਰ ਦੇ ਨਾਲ ਬਿਤਾ ਰਹੇ ਕਵਾਲਿਟੀ ਟਾਈਮ, ਤਸਵੀਰਾਂ ਹੋਈਆਂ ਵਾਇਰਲ

ਯੁਜ਼ਵੇਂਦਰ ਚਾਹਲ ਏਨੀਂ ਦਿਨੀਂ ਆਪਣੀ ਮੰਗੇਤਰ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ । ਉਨ੍ਹਾਂ ਦੀਆਂ ਆਪਣੀ ਮੰਗੇਤਰ ਦੇ ਨਾਲ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੀ ਮੰਗੇਤਰ ਦੇ ਨਾਲ ਖਾਣੇ ਦਾ ਅਨੰਦ ਲੈਂਦੇ ਹੋਏ ਵਿਖਾਈ ਦੇ ਰਹੇ ਹਨ । ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ ।

yuzvendra chaha

ਇਸ ਤੋਂ ਪਹਿਲਾਂ ਇਹ ਜੋੜੀ ਵਿਰਾਟ ਕੋਹਲੀ ਦੇ ਜਨਮ ਦਿਨ ‘ਤੇ ਪਹੁੰਚੀ ਸੀ । ਜਿਸ ‘ਚ ਦੋਵੇਂ ਅਨੁਸ਼ਕਾ ਅਤੇ ਵਿਰਾਟ ਦੇ ਨਾਲ ਜਨਮ ਦਿਨ ਮਨਾਉਂੇਦੇ ਹੋਏ ਵਿਖਾਈ ਦਿੱਤੇ ਸਨ । ਦੱਸ ਦਈਏ ਕਿ ਯੁਜ਼ਵੇਂਦਰ ਚਾਹਲ ਦੀ ਮੰਗੇਤਰ ਧਨਸ਼੍ਰੀ ਪੇਸ਼ੇ ਤੋਂ ਇੱਕ ਡਾਕਟਰ ਹੈ ।

ਹੋਰ ਪੜ੍ਹੋ : ਕ੍ਰਿਕੇਟਰ ਯੁਜ਼ਵੇਂਦਰ ਚਹਿਲ ਨੇ ਆਈਪੀਐੱਲ ਮੈਚ ਦੌਰਾਨ ਆਪਣੀ ਮੰਗੇਤਰ ਨਾਲ ਬਿਤਾਏ ਖੁਸ਼ਨੁਮਾ ਪਲ

yuzvendra chahal

ਪਰ ਉਸ ਨੂੰ ਡਾਂਸ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਉਸ ਦੇ ਡਾਂਸ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।

yuzvendra chahal

lਯੁਜ਼ਵੇਂਦਰ ਚਾਹਲ ਦੇ ਨਾਲ ਉਨ੍ਹਾਂ ਦਾ ਰੋਕਾ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਧਨਸ਼੍ਰੀ ਇੱਕ ਡਾਕਟਰ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਡਾਂਸਰ ਵੀ ਹੈ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network