Advertisment

ਦੁਲਹਣ ਬਣ ਕੇ ਧਨਾਸ਼ਰੀ ਵਰਮਾ ਨੇ ਹਿੰਦੀ ਗੀਤ ‘ਤੇ ਕੀਤਾ ਸੀ ਕਿਊਟ ਜਿਹਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

author-image
By Lajwinder kaur
New Update
ਦੁਲਹਣ ਬਣ ਕੇ ਧਨਾਸ਼ਰੀ ਵਰਮਾ ਨੇ ਹਿੰਦੀ ਗੀਤ ‘ਤੇ ਕੀਤਾ ਸੀ ਕਿਊਟ ਜਿਹਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
Advertisment
ਯੁਜ਼ਵੇਂਦਰ ਚਾਹਲ ਦੀ ਪਤਨੀ
Advertisment
ਧਨਾਸ਼ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ‘ਚ ਦੋਵੇਂ ਜਾਣੇ ਆਪਣੇ ਹਨੀਮੂਨ ਇਨਜੁਆਏ ਕਰਕੇ ਦੁਬਈ ਤੋਂ ਵਾਪਿਸ ਇੰਡੀਆ ਪਹੁੰਚ ਚੁੱਕੇ ਨੇ। publive-image ਹੋਰ ਪੜ੍ਹੋ : ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ ਧਨਾਸ਼ਰੀ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੁਲਹਣ ਬਣੀ ਧਨਾਸ਼ਰੀ ਵਰਮਾ ਹਿੰਦੀ ਗਾਣੇ ਉੱਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । 
Advertisment
dhanshree wedding video phost ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਜੋ ਕਿ 22 ਦਸੰਬਰ ਨੂੰ ਵਿਆਹ ਦੇ ਬੰਧਨ ਚ ਬੱਝ ਗਏ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। dhanshree wedding pic
 
View this post on Instagram
 

A post shared by Dhanashree Verma (@dhanashree9)

Advertisment

Stay updated with the latest news headlines.

Follow us:
Advertisment
Advertisment
Latest Stories
Advertisment