Advertisment

ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ

author-image
By Rupinder Kaler
New Update
ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ
Advertisment
ਜ਼ੀਨਤ ਅਮਾਨ ਆਪਣੇ ਜ਼ਮਾਨੇ ਦੀ ਸਭ ਤੋਂ ਗਲੈਮਰਸ ਹੀਰੋਇਨਾਂ ਵਿੱਚੋਂ ਇੱਕ ਹੈ ।ਜ਼ੀਨਤ ਅਮਾਨ ਨੇ ਫ਼ਿਲਮਾਂ ਵਿੱਚ ਕੰਮ ਕਰਕੇ ਹੀਰੋਇਨਾਂ ਦੀ ਛਵੀ ਬਦਲ ਦਿੱਤੀ ਸੀ ।ਜ਼ੀਨਤ ਅਮਾਨ ਨੇ 2021 ਵਿੱਚ ਬਾਲੀਵੁੱਡ ਵਿੱਚ 50 ਸਾਲ ਦਾ ਸਾਨਦਾਰ ਸਫ਼ਰ ਪੂਰਾ ਕੀਤਾ ਹੈ । publive-image Image from zeenatamanfanclub's instagram ਹੋਰ ਪੜ੍ਹੋ :
Advertisment
ਕਿਸਾਨਾਂ ਦੇ ਮੰਚ ’ਤੇ ਪਹੁੰਚੀ ਟੀਵੀ ਅਦਾਕਾਰਾ ਕਾਜਲ ਨਿਸ਼ਾਦ publive-image Image from zeenatamanfanclub's instagram 50 ਸਾਲ ਪੂਰੇ ਹੋਣ ਤੇ ਜ਼ੀਨਤ ਅਮਾਨ ਨੇ ਜਸ਼ਨ ਵੀ ਮਨਾਇਆ ਸੀ, ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆ ਹਨ । ਇਹਨਾਂ ਵਿੱਚੋਂ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ ਜਿਸ ਵਿੱਚ ਉਹ ‘ਲੈਲਾ ਓ ਲੈਲਾ’ ਗਾਣੇ ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । publive-image Image from zeenatamanfanclub's instagram ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਉਹਨਾਂ ਦਾ ਦੀਵਾਨਾ ਹੋ ਜਾਵੇਗਾ । ਇਸ ਪਾਰਟੀ ਵਿੱਚ ਜ਼ੀਨਤ ਅਮਾਨ ਦੇ ਖ਼ਾਸ ਦੋਸਤ ਮੌਜੂਦ ਰਹੇ ।ਜ਼ੀਨਤ ਅਮਾਨ ਨੇ ਪਹਿਲਾਂ ਕੇਕ ਕੱਟਿਆ ਤੇ ਬਾਅਦ ਵਿੱਚ ਖੂਬ ਡਾਂਸ ਕੀਤਾ । https://twitter.com/E24bollynews/status/1365979423984427009 ਜ਼ੀਨਤ ਅਮਾਨ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ੀਨਤ ਅਮਾਨ ਨੇ ਆਪਣੇ ਜ਼ਮਾਨੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment