Advertisment

ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ

author-image
By Aaseen Khan
New Update
ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ
Advertisment
ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ : ਬਾਲੀਵੁੱਡ ਦੇ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਬੱਚੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਸਟਾਰ ਕਿਡਜ਼ ਆਪਣੇ ਕਿਊਟ ਅੰਦਾਜ਼ ਨਾਲ ਆਪਣੇ ਮਾਤਾ ਪਿਤਾ ਦੀ ਤਰਾਂ ਹੀ ਫ਼ੈਨ ਬੇਸ ਬਣਾਉਣ ਤੋਂ ਪਿੱਛੇ ਨਹੀਂ ਰਹਿੰਦੇ। ਅਜਿਹੀ ਹੀ ਵੀਡੀਓ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਧੋਨੀ ਦਾ ਆਪਣੇ ਪਿਤਾ ਨੂੰ ਚੇਅਰ ਕਰਦੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
 
View this post on Instagram
 

Cutest video you will see today #ZivaDhoni cheering for her Dad

A post shared by Movified Bollywood (@movifiedbollywood) on

Advertisment
ਦੱਸ ਦਈਏ ਇੰਡੀਅਨ ਪ੍ਰੀਮਿਅਰ ਲੀਗ (ਆਈ ਪੀ ਐੱਲ) ਦੇ ਮੈਚ ਚੱਲ ਰਹੇ ਹਨ। ਅਤੇ ਬੀਤੇ ਦਿਨ ਦਿੱਲੀ ਦੀ ਟੀਮ ਤੇ ਚੰਨਈ ਸੁਪਰ ਕਿੰਗਜ਼ ਦਾ ਮੈਚ ਸੀ ਜਿਸ 'ਚ ਜ਼ੀਵਾ ਆਪਣੇ ਪਿਤਾ ਮਹਿੰਦਰ ਸਿੰਘ ਧੋਨੀ ਦਾ ਮੈਚ ਦੇਖਣ ਪਹੁੰਚੀ ਅਤੇ ਉੱਚੀ ਉੱਚੀ ਆਵਾਜ਼ 'ਚ ਆਪਣੇ ਪਿਤਾ ਨੂੰ ਪੁਕਾਰ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੀ ਹੈ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਰੋ ਵੇਖੋ : ਬਜ਼ੁਰਗ ਦੇ ਗੀਤ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ 
 
View this post on Instagram
 

A post shared by M S Dhoni (@mahi7781) on

ਪਿਤਾ ਨੂੰ ਬੇਟੀ ਚੇਅਰ ਅੱਪ ਕਰੇ ਇਹ ਹੋ ਹੀ ਨਹੀਂ ਸਕਦਾ ਕਿ ਉਹ ਪਿਤਾ ਹਾਰ ਜਾਵੇ। ਧੋਨੀ ਦੀ ਟੀਮ ਇਸ ਮੈਚ 'ਚ ਵਿਜੇਤਾ ਰਹੀ ਹੈ ਅਤੇ ਧੋਨੀ ਨੇ ਹੀ ਵਿਨਿੰਗ ਰਨਜ਼ ਬਣਾਏ ਸਨ। ਜ਼ੀਵਾ ਦਾ ਇਹ ਅੰਦਾਜ਼ ਧੋਨੀ ਦੇ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment