ਜ਼ੋਰਾ ਰੰਧਾਵਾ, ਡਾਕਟਰ ਜ਼ਿਊਸ ਅਤੇ ਫਤਹਿ ਦਿਓ ਦੀ ਤਿੱਕੜੀ ਇਕ ਵਾਰ ਫਿਰ ਆ ਰਿਹਾ ਹੈ ਧੁੱਮਾਂ ਪਾਉਣ

Written by  Gourav Kochhar   |  January 19th 2018 06:46 AM  |  Updated: January 19th 2018 06:46 AM

ਜ਼ੋਰਾ ਰੰਧਾਵਾ, ਡਾਕਟਰ ਜ਼ਿਊਸ ਅਤੇ ਫਤਹਿ ਦਿਓ ਦੀ ਤਿੱਕੜੀ ਇਕ ਵਾਰ ਫਿਰ ਆ ਰਿਹਾ ਹੈ ਧੁੱਮਾਂ ਪਾਉਣ

ਆਉਣ ਵਾਲ਼ਾ ਟਾਈਮ ਤੇਰੇ ਬਾਈ ਦਾ | ਇਹ ਅਸੀਂ ਨਹੀਂ ਕਹਿ ਰਹੇ , ਇਹ ਕਿਹਾ ਸੀ ਜ਼ੋਰਾ ਰੰਧਾਵਾ ਨੇ ਤੇ ਇਸ ਗੀਤ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਨ੍ਹਾਂ ਦਾ ਟਾਈਮ ਆ ਵੀ ਗਿਆ ਸੀ |

ਪਰ ਫਿਰ ਇਕ ਦਮ ਉਹ ਕੁਝ ਸਮੇਂ ਦੇ ਲਈ ਕਿੱਥੇ ਗਾਇਬ ਹੋ ਗਏ ਤੇ ਫਿਰ ਵਾਪਸੀ ਦੇ ਵਿੱਚ ਗਾਏ ਉਨ੍ਹਾਂ ਦੇ ਗੀਤ ਕੁਛ ਖਾਸ ਕਮਾਲ ਨਹੀਂ ਦਿਖਾ ਪਾਏ | ਪਰ ਜ਼ੋਰਾ ਰੰਧਾਵਾ ਜਿਹੜਾ ਗੀਤ ਹੁਣ ਲੈ ਕੇ ਆਏ ਨੇ ਉਸਦੇ ਚਰਚੇ ਯਕੀਨੀ ਤੌਰ 'ਤੇ ਚਾਰੇ ਪਾਸੇ ਹੋ ਰਹੇ ਨੇ | ਜੀ ਹਾਂ ਗੀਤ ਦਾ ਨਾਂ ਤੁਹਾਨੂੰ ਸਾਰੀਆਂ ਨੂੰ ਦਸ ਦੇਈਏ “ਨਖਰਾ ਨਵਾਬੀ Nakhra Nawabi” | ਇਸਦੇ ਵਿੱਚ ਜ਼ੋਰਾ ਰੰਧਾਵਾ Zora Randhawa, ਡਾਕਟਰ ਜ਼ਿਊਸ ਤੇ ਫਤਹਿ ਦਿਓ ਦੇ ਨਾਲ ਨਜ਼ਰ ਆ ਰਹੇ ਨੇ | ਇੰਨਾ ਤਿੰਨਾਂ ਦੀ ਜੋੜੀ ਪਹਿਲਾਂ ਵੀ ਬਹੁਤ ਕਮਾਲ ਕਰ ਚੁਕੀ ਹੈ ਤੇ ਫਿਰ ਤੋਂ ਇਹ ਤੀਨੋ ਇਕੱਠੇ ਨਜ਼ਰ ਆ ਰਹੇ ਨੇ | ਇਸ ਕਰਕੇ ਸੁਣੋ ਫਿਰ ਨਖਰਾ ਨਵਾਬੀ ਤੇ ਮਨੋਰੰਜਨ ਲਓ ਇਸ ਧਾਕੜ ਗੀਤ ਦਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network