ਰਣਵੀਰ ਸਿੰਘ ਦੀਆਂ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਬੋਲੀ ਅਦਾਕਾਰਾ ਵਿਦਿਆ ਬਾਲਨ, ਕਿਹਾ ਪਹਿਲੀ ਵਾਰ ਕਿਸੇ ਮਰਦ ਨੇ…..
ਰਣਵੀਰ ਸਿੰਘ ਦੀਆਂ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਬੋਲੀ ਅਦਾਕਾਰਾ ਵਿਦਿਆ ਬਾਲਨ, ਕਿਹਾ ਪਹਿਲੀ ਵਾਰ ਕਿਸੇ ਮਰਦ ਨੇ…..
ਅਦਾਕਾਰਾ ਵਿਦਿਆ ਬਾਲਨ (Vidya Balan) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਰਣਵੀਰ ਸਿੰਘ ਦੇ ਬਿਨਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਪ੍ਰਤੀਕਰਮ ਦਿੰਦੀ ਹੋਈ ਨਜ਼ਰ ਆ ਰਹੀ ਹੈ । ਵਿਦਿਆ ਬਾਲਨ ਨੂੰ ਜਦੋਂ ਮੀਡੀਆ ਕਰਮੀ ਰਣਵੀਰ ਸਿੰਘ ਦੇ ਬਿਨਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਸਵਾਲ ਕਰਦੇ ਹਨ ਤਾਂ ਅਦਾਕਾਰਾ ਕਹਿੰਦੀ ਹੈ ਕਿ ‘ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਕੰਮ ਨਹੀਂ ਹੈ, ਜੇ ਕਿਸੇ ਨੂੰ ਉਸ ਦੀਆਂ ਤਸਵੀਰਾਂ ਪਸੰਦ ਨਹੀਂ ਆਉਂਦੀਆਂ ਜਾਂ ਤਾਂ ਪੇਪਰ ਨੂੰ ਪਾੜ ਦਿਓ, ਸੁੱਟ ਦਿਓ।
image From google
ਹੋਰ ਪੜ੍ਹੋ : ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ
ਇਨ੍ਹਾਂ ਐਫਆਈਆਰ ਦੇ ਚੱਕਰ ‘ਚ ਕਿਉਂ ਪੈਂਦੇ ਹੋ । ਇਸ ਤੋਂ ਇਲਾਵਾ ਅਦਾਕਾਰਾ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਕੋਈ ਮਰਦ ਅਜਿਹਾ ਕਰ ਰਿਹਾ ਹੈ ਕੀ ਦਿੱਕਤ ਹੈ, ਸਾਨੂੰ ਲੋਕਾਂ ਨੂੰ ਵੀ ਅੱਖਾਂ ਸੇਕ ਲੈਣ ਦਿਓ ਨਾ’। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
image From instagram
ਹੋਰ ਪੜ੍ਹੋ : ਕੰਪਿਊਟਰ ਤੋਂ ਵੀ ਤੇਜ਼ ਚੱਲਦਾ ਹੈ ‘ਸ਼ੰਕੁਤਲਾ ਦੇਵੀ’ ਦਾ ਦਿਮਾਗ, ਟ੍ਰੇਲਰ ‘ਚ ਵਿਦਿਆ ਬਾਲਨ ਨੇ ਦਿਖਾਇਆ ਕਮਾਲ
ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ਅਤੇ ਆਪਣੀ ਰਾਇ ਦੇ ਰਹੇ ਹਨ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਮੈਗਜ਼ੀਨ ਦੇ ਲਈ ਰਣਵੀਰ ਸਿੰਘ ਨੇ ਫੋਟੋਸ਼ੂਟ ਕਰਵਾਇਆ ਸੀ । ਰਣਵੀਰ ਸਿੰਘ ਦੀਆਂ ਇਹ ਨਿਊਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ।
Image Source: Twitter
ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਰਣਵੀਰ ਸਿੰਘ ‘ਤੇ ਮਾਮਲਾ ਵੀ ਦਰਜ ਹੋ ਚੁੱਕਿਆ ਹੈ । ਇਨ੍ਹਾਂ ਤਸਵੀਰਾਂ ਨੂੰ ਲੈ ਕੇ ਰਣਵੀਰ ਸਿੰਘ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
