ਅਨੁਸ਼ਕਾ ਸ਼ਰਮਾ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਦੋ ਮਿਲੀਅਨ ਤੋਂ ਵੀ ਵੱਧ ਆਏ ਲਾਈਕਸ

written by Lajwinder kaur | October 19, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਅਨੁਸ਼ਕਾ ਸ਼ਰਮਾ ਜੋ ਕਿ ਅਗਲੇ ਸਾਲ ਜਨਵਰੀ ਮਹੀਨੇ ‘ਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਬੇਬੀ ਬੰਪ ਨੂੰ ਸ਼ੋਅ ਕਰਦੇ ਹੋਏ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।

anushka sharma instagram post

ਹੋਰ ਪੜ੍ਹੋ : ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’

ਉਹ ਧੁੱਪ ਦਾ ਲੁਤਫ਼ ਲੈਂਦੇ ਹੋਏ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਨੇ । ਜਿਸ ਕਰਕੇ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਦੋ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟਸ ਆ ਰਹੇ ਨੇ । ਦਿਆ ਮਿਰਜ਼ਾ, ਪ੍ਰੀਤੀ ਜ਼ਿੰਟਾ, ਹਰਸ਼ਦੀਪ ਕੌਰ ਤੇ ਕਈ ਹੋਰ ਕਲਾਕਾਰਾਂ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

inside pic of anushka sharma

ਦੱਸ ਦੇਈਏ ਅਨੁਸ਼ਕਾ ਸ਼ਰਮਾ ਏਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਨੇ । ਕਿਉਂਕਿ ਇਸ ਵਾਰ ਆਈ.ਪੀ.ਐੱਲ ਮੈਚਸ ਦੁਬਈ ‘ਚ ਹੋ ਰਹੇ ਨੇ । ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਟਾਈਮ ਨੂੰ ਖੂਬ ਇਨਜੁਆਏ ਕਰ ਰਹੀ ਹੈ ।anushka sharma picture

 

View this post on Instagram

 

Pocketful of sunshine ☀️☺️

A post shared by AnushkaSharma1588 (@anushkasharma) on

You may also like