ਬਾਲੀਵੁੱਡ ਹੀਰੋ ਜੁਗਲ ਹੰਸਰਾਜ ਦੀਆਂ ਨਵੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

written by Rupinder Kaler | April 09, 2021 12:06pm

ਮੁੱਹਬਤੇਂ ਫ਼ਿਲਮ ਦਾ ਨਾਂਅ ਆੳਂੁਦੇ ਹੀ ਸਭ ਦੇ ਦਿਮਾਗ ਵਿੱਚ ਚਾਕਲੇਟੀ ਬੁਆਏ ਜੁਗਲ ਹੰਸਰਾਜ ਦਾ ਨਾਂਅ ਜ਼ਰੂਰ ਆਉਂਦਾ ਹੈ । ਇਸ ਫ਼ਿਲਮ ਵਿੱਚ ਜੁਗਲ ਹੰਸਰਾਜ ਬਹੁਤ ਹੀ ਸ਼ਰਮੀਲੇ ਸਨ । ਇੱਕ ਅਜਿਹਾ ਵੀ ਸਮਾਂ ਸੀ ਜਦੋਂ ਜੁਗਲ ਹੰਸਰਾਜ ਦੀਆਂ ਤਸਵੀਰਾਂ ਕੁੜੀਆਂ ਸਾਂਭ ਕੇ ਰੱਖਦੀਆਂ ਸਨ ।

image from jugal hansraj's instagram

ਹੋਰ ਵੇਖੋ :

ਗਾਇਕ ਨਿੰਜਾ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵੀਡੀਓ ਵਾਇਰਲ

image from jugal hansraj's instagram

ਪਰ ਹੁਣ ਜੁਗਲ ਕਾਫੀ ਬਦਲ ਗਏ ਹਨ, ਤੇ ਉਹਨਾਂ ਦੀਆਂ ਹਾਲ ਹੀ ਵਿੱਚ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਸ਼ੇਅਰ ਕਰ ਰਹੇ ਹਨ । ਭਾਵਂੇ ਜੁਗਲ ਦਾ ਫ਼ਿਲਮੀ ਸਫਰ ਲੰਮਾਂ ਨਹੀਂ ਰਿਹਾ ਪਰ ਉਹਨਾਂ ਨੇ ਫ਼ਿਲਮੀ ਦੁਨੀਆ ਵਿੱਚ ਨਾਂਅ ਬਹੁਤ ਕਮਾਇਆ ।

image from jugal hansraj's instagram

ਜੁਗਲ ਨੇ ਪਾਪਾ ਕਹਿਤੇ ਹੈ, ਮੁੱਹਬਤੇਂ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ । ਜੁਗਲ ਹੰਸਰਾਜ ਏਨੀਂ ਦਿਨੀ ਨਿਊਯਾਰਕ ਵਿੱਚ ਰਹਿ ਰਹੇ ਹਨ । ਬੀਤੇ ਦਿਨ ਉਹਨਾਂ ਨੇ ਕਰੋਨਾ ਵੈਕਸੀਨ ਲਗਵਾਈ ਸੀ । ਜੁਗਲ ਨੇ ਫ਼ਿਲਮਾਂ ਵਿੱਚ ਕੰਮ ਹੀ ਨਹੀਂ ਕੀਤਾ ਕਈ ਫ਼ਿਲਮਾਂ ਨੂੰ ਬਣਾਇਆ ਵੀ, ਉਹਨਾਂ ਨੇ ਕਈ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਸੀ ।

 

View this post on Instagram

 

A post shared by Jugal Hansraj (@thejugalhansraj)

You may also like