ਏਕਤਾ ਕਪੂਰ ਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਫਨੀ ਵੀਡੀਓ

Written by  Rupinder Kaler   |  April 10th 2021 05:13 PM  |  Updated: April 10th 2021 05:13 PM

ਏਕਤਾ ਕਪੂਰ ਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਫਨੀ ਵੀਡੀਓ

ਏਕਤਾ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਹੜਾ ਕਿ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ, ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਸਵੀਮਿੰਗ ਪੂਲ ਦੇ ਕੋਲ ਖੜ੍ਹੀ ਦਿਖਾਈ ਦੇ ਰਹੀ ਹੈ। ਅਚਾਨਕ ਇਕ ਵੱਡੀ ਮਧੂ ਮੱਖੀ ਆ ਜਾਂਦੀ ਹੈ । ਇਸ ਮਧੂ ਮੱਖੀ ਦਾ ਅਕਾਰ ਏਨਾਂ ਵੱਡਾ ਹੁੰਦਾ ਹੈ ਜਿਸ ਨੂੰ ਦੇਖ ਕੇ ਏਕਤਾ ਦੇ ਦੋਸਤ ਡਰ ਜਾਂਦੇ ਹਨ ।

Congratulations! Ekta Kapoor Becomes Mother Via Surrogacy

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੂਪਰ ਸਟਾਰ, ਪਛਾਣੋਂ ਭਲਾ ਕੌਣ

Check Out Ekta Kapoor's First Picture With Her Baby Boy Ravie

ਇਹ ਇੱਕ ਮਜ਼ਾਕੀਆ ਵੀਡੀਓ ਹੈ। ਜਿਸ ਵਿੱਚ ਏਕਤਾ ਸਵੀਮਿੰਗ ਪੂਲ ਦੇ ਕਿਨਾਰੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੀ ਦਿਖਾਈ ਦੇ ਰਹੀ ਹੈ। ਹਰ ਕੋਈ ਮਸਤੀ ਕਰ ਰਿਹਾ ਹੈ ਅਤੇ ਫਿਰ ਅਚਾਨਕ ਇਕ ਵੱਡੀ ਮਧੂ ਮੱਖੀ ਆਉਂਦੀ ਹੈ। ਇਹ ਵੇਖ ਕੇ ਉਸਦੇ ਸਾਰੇ ਦੋਸਤ ਡਰ ਵਿੱਚ ਚੀਕਦੇ ਹੋਏ ਭੱਜ ਜਾਂਦੇ ਹਨ ।

ਪਰ ਏਕਤਾ ਉੱਥੇ ਹੀ ਖੜੀ ਰਹਿੰਦੀ ਹੈ । ਉਹ ਕਹਿੰਦੀ ਹੈ ਕਿ ਉਹ ਕਿਸੇ ਤੋਂ ਨਹੀ ਡਰਦੀ । ਏਕਤਾ ਉਥੇ ਖੜੀ ਹੈ ਅਤੇ ਮਧੂਮੱਖੀਆਂ ਨੂੰ ਵੇਖ ਕੇ ਹੱਸ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਜਿਵੇਂ ਬੋਲੀ ਹੋ ਹਿ ਹਨੀ ਮੈਂ ਹਨੀ ਕਵੀਨ ਮੈਂ ਹਾਂ।’ ਇਸ ਵੀਡੀਓ ਨੂੰ ਹੁਣ ਤਕ ਲਗਭਗ 80 ਹਜ਼ਾਰ ਲੋਕ ਵੇਖ ਚੁੱਕੇ ਹਨ ।

 

View this post on Instagram

 

A post shared by Viral Bhayani (@viralbhayani)

You May Like This
DOWNLOAD APP


© 2023 PTC Punjabi. All Rights Reserved.
Powered by PTC Network