ਜਸਬੀਰ ਜੱਸੀ ਤੇ ਐਮੀ ਵਿਰਕ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਟਵਿੱਟਰ ‘ਤੇ ਕਰਾਈ ਬੋਲਤੀ ਬੰਦ

written by Lajwinder kaur | December 02, 2020

ਪੰਜਾਬੀ ਗਾਇਕ ਜਸਬੀਰ ਜੱਸੀ ਤੇ ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਕਿਸਾਨਾਂ ਦੇ ਹੱਕਾਂ ਲਈ ਬੁਲੰਦ ਕਰ ਰਹੇ ਨੇ ।

jasbir jassi ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਨੇ ਲਗਾਈ ਕੰਗਨਾ ਰਣੌਤ ਦੀ ਕਲਾਸ, ਕਿਸਾਨ ਪ੍ਰਦਰਸ਼ਨ ‘ਚ ਬਜ਼ੁਰਗ ਬੇਬੇ ਦਾ ਉਡਾਇਆ ਸੀ ਮਜ਼ਾਕ

ਅਜਿਹੇ ‘ਚ ਕੰਗਨਾ ਰਣੌਤ ਜੋ ਕਿ ਲਗਾਤਾਰ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਹੈ ਤੇ ਕਿਸਾਨਾਂ ਦੇ ਖਿਲਾਫ ਗਲਤ ਬਿਆਨੀ ਕਰ ਰਹੀ ਹੈ । ਜਿਸਦੇ ਚੱਲਦੇ ਲੋਕ ਤੇ ਪੰਜਾਬੀ ਕਲਾਕਾਰ ਲਗਾਤਾਰ ਕੰਗਨਾ ਰਣੌਤ ਨੂੰ ਲਾਹਨਤਾਂ ਪਾ ਰਹੇ ਨੇ ।

kangna raunt and jasbir jassi

ਅਜਿਹੇ ‘ਚ ਜਸਬੀਰ ਜੱਸੀ ਗਿੱਲ ਤੇ ਐਮੀ ਵਿਰਕ ਨੇ ਕੰਗਨਾ ਰਣੌਤ ਨੂੰ ਟਵਿੱਟਰ ਉੱਤੇ ਖਰੀਆਂ-ਖਰੀਆਂ ਸੁਣਾ ਕੇ ਬੋਲਤੀ ਬੰਦ ਕਰਤੀ। ਉਨ੍ਹਾਂ ਨੇ ਕਿਹਾ ਕਿ ‘ਤੁਹਾਡੀ ਇੱਕ ਅੱਧੀ ਕੰਧ ਹੀ ਢਾਹੀ ਸੀ ਬੰਬੇ ਵਾਲਿਆਂ ਨੇ ਤੁਸੀਂ ਸਾਰੀ ਦੁਨੀਆ ਸਿਰ ਤੇ ਚੱਕ ਲਈ ਸੀ..ਤੇ ਸਾਡੇ ਹੱਕ ਖੋਹੇ ਨੇ ਸਰਕਾਰਾਂ ਨੇ’ । ਜੱਸੀ ਨੇ ਤਾਂ ਕੰਗਨਾ ਲਿਖਤਾ ਕੇ ਚਾਪਲੂਸੀ ਤੇ ਬੇਸ਼ਰਮੀ ਦੀ ਹੱਦ ਹੁੰਦੀ ਹੈ ।

ammy virk and kangna

 

You may also like