ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਤਾਰਾ ਹੋਈ ਦੋ ਸਾਲ ਦੀ, ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਤਾਰਾ ਦਾ ਬਰਥਡੇਅ, ਦੇਖੋ ਵੀਡੀਓ

written by Lajwinder kaur | August 03, 2021

ਟੀਵੀ ਜਗਤ ਦੀ ਖ਼ੂਬਸੂਰਤ ਜੋੜੀ ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਸਾਲ 2019 ‘ਚ ਦੋਵੇਂ ਜਣੇ ਇੱਕ ਬੇਟੀ ਦੇ ਮਾਪੇ ਬਣੇ ਨੇ । ਵਿਆਹ ਦੇ 9 ਸਾਲ ਬਾਅਦ ਉਨ੍ਹਾਂ ਦੇ ਘਰ ‘ਚ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਸੀ । ਜਿਸਦਾ ਨਾਂਅ ਉਨ੍ਹਾਂ ਨੇ ਤਾਰਾ ਰੱਖਿਆ ਹੈ । ਅਕਸਰ ਹੀ ਆਪਣੀ ਬੇਟੀ ਦੀਆਂ ਪਿਆਰੀਆਂ ਜਿਹੀਆਂ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ।

insdie pic of tara jay bhanushali Image Source: instagram

ਹੋਰ ਪੜ੍ਹੋ : ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਰਚਿਆ ਇਤਿਹਾਸ, ਅਦਾਕਾਰਾ ਪ੍ਰੀਤੀ ਜਿੰਟਾ ਨੇ ਟਵੀਟ ਕਰਕੇ ਦਿੱਤੀ ਵਧਾਈ

ਹੋਰ ਪੜ੍ਹੋ : ‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

feature image of mahi vij daughter tara jay bhanushali cute photo-min Image Source: instagram

ਅੱਜ ਉਨ੍ਹਾਂ ਦੀ ਧੀ ਤਾਰਾ ਦਾ ਦੂਜਾ ਬਰਥਡੇਅ ਹੈ। ਮਾਹੀ ਤੇ ਜੈ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਧੀ ਤਾਰਾ ਨੂੰ ਵਿਸ਼ ਕੀਤਾ ਹੈ।

Jay Bhanushali And Mahhi Vij Celebrity Daughter Tara 1st Birthday Image Source: instagram

ਜੈ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਾਰਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਛੋਟਾ ਜਿਹਾ ਕਲਿੱਪ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਜੈ ਭਾਨੁਸ਼ਾਲੀ ਆਪਣੀ ਪਤਨੀ ਮਾਹੀ ਵਿੱਜ ਤੇ ਧੀ ਤਾਰਾ ਦੇ ਨਾਲ ਨਜ਼ਰ ਆ ਰਹੇ ਨੇ। ਵੀਡੀਓ ਜੈ ਆਪਣੇ ਪਰਿਵਾਰ ਦੇ ਨਾਲ ਕਿਸੇ ਬੀਚ ਉੱਤੇ ਨਜ਼ਰ ਆ ਰਹੇ ਨੇ। ਧੀ ਤਾਰਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।

inside imge of mahhi vij wished happy birthday to her daughter tara Image Source: instagram

ਉੱਧਰ ਮਾਹੀ ਵਿੱਜ ਨੇ ਵੀ ਲੰਬੀ ਚੌੜੀ ਪੋਸਟ ਪਾ ਕੇ ਇੱਕ ਬਰਥਡੇਅ ਸੈਲੀਬ੍ਰੇਟ ਕਰਦੇ ਹੋਇਆਂ ਦੀ ਇੱਕ ਤਸਵੀਰ ਪੋਸਟ ਕੀਤੀ ਹੈ। ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਤਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

 

You may also like